Punjabi Essay on “Computer de Labh te Haniya ”, “ਕੰਪਿਊਟਰ ਦੇ ਲਾਭ ਤੇ ਹਾਨਿਯਾ”, Punjabi Essay for Class 10, Class 12 ,B.A Students and Competitive Examinations.

ਕੰਪਿਊਟਰ ਦੇ ਲਾਭ ਤੇ ਹਾਨਿਯਾ

Computer de Labh te Haniya 

  ਰੂਪ-ਰੇਖਾ- ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ, ਭੂਮਿਕਾ, ਭਾਰਤ ਵਿੱਚ ਕੰਪਿਊਟਰ, ਅਦਭੁਤ ਤੇ ਲਾਸਾਨੀ ਮਸ਼ੀਨ, ਕੰਪਿਊਟਰ ਦਾ ਮਹੱਤਵ, ਸੰਚਾਰ ਤੇ ਕੰਪਿਊਟਰ ਨੈੱਟਵਰਕ, ਵਪਾਰਕ ਅਦਾਰਿਆਂ ਵਿੱਚ ਮਹੱਤਵ, ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵ, ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ, ਹੋਰ ਖੇਤਰਾਂ ਵਿੱਚ ਸਹਾਇਤਾ, ਸਾਰ-ਅੰਸ਼

ਭੂਮਿਕਾ- ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇੱਛਾਵਾਨ ਹੁੰਦਾ ਹੈ। ਵਿਗਿਆਨ ਦੀ ਇਸ ਮਹੱਤਵਪੂਰਨ ਕਾਢ ਨੇ ਮਨੁੱਖ ਦੀ ਇਸ ਸੱਧਰ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਹੈ।

ਭਾਰਤ ਵਿੱਚ ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਸਮੇਂ ਅਤੇ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ । ਇੱਕ ਵਾਰ ਰਾਜੀਵ ਗਾਂਧੀ ਜੀ ਨੇ ਕਿਹਾ ਸੀ, “ਸਾਲਾਂ ਦੀ ਯਾਤਰਾ ਜਿਸ ਤੇਜ਼ ਚਾਲ ਨਾਲ ਕਰਨੀ ਹੋਵੇਗੀ, ਉਹ ਚਾਲ ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ। ਭਾਰਤ ਵਿੱਚ ਅੱਜ ਸਭ ਥਾਵਾਂ ਤੇ ਦਫ਼ਤਰ, ਹਸਪਤਾਲ, ਬੈਂਕ.. ਹਵਾਈ ਅੱਡਾ, ਰੇਲਵੇ ਸਟੇਸ਼ਨ ਆਦਿ) ਕੰਪਿਊਟਰ ਦੇਖੇ ਜਾ ਸਕਦੇ ਹਨ।

ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ- ਕੰਪਿਊਟਰ ਇੱਕ ਅਜਿਹੀ ਇਲੈੱਕਟ੍ਰਾਨਿਕ ਮਸ਼ੀਨ ਹੈ, ਜਿਸ ਦੇ ਤਿੰਨ ਭਾਗ ਹੁੰਦੇ ਹਨ- ਅਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਦੀ ਸੂਚਨਾ ਦਿੰਦੇ ਹਾਂ। ਪ੍ਰਦਾਨ ਭਾਗ ਸਾਨੂੰ ਜ਼ਰੂਰਤ ਅਨੁਸਾਰ ਨਤੀਜੇ ਕੱਢ ਕੇ ਦਿੰਦਾ ਹੈ। ਕੇਂਦਰੀ ਭਾਗ ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ (CPU) ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ਼ ਹੈ। ਕੰਪਿਊਟਰ ਦੀ ਅਦਾਨ ਇਕਾਈ ਕਾਰਡ ਦਾ ਪੇਪਰ ਟੇਪ ਰੀਡਰ, ਚੁੰਬਕੀ ਚੇਪ, ਕੀ-ਬੋਰਡ ਡਿਸਕ, ਫਲਾਪੀ ਡਿਸਕ ਆਦਿ ਕਈ ਜੁਗਤਾਂ ਦੀ ਵਰਤੋਂ ਕਰਦੀ ਹੈ।

ਸੀ. ਪੀ. ਯੂ ਦੇ ਨਿਯੰਤਰਨ ਇਕਾਈ, ਏ. ਐਲ. ਯੂ. ਇਕਾਈ ਅਤੇ ਭੰਡਾਰੀਕਰਨ ਇਕਾਈ ਮੁੱਖ ਹਿੱਸੇ ਹੁੰਦੇ ਹਨ। ਅਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ. ਪੀ. ਯੂ. ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ। ਪ੍ਰਦਾਨ ਭਾਗ ਇਹ ਨਤੀਜੇ ਸਾਨੂੰ ਦਿੰਦਾ ਹੈ। ਕੰਪਿਊਟਰ ਦੇ ਅੰਗਾਂ ਨੂੰ ਹਾਰਡ-ਵੇਅਰ ਆਖਿਆ ਜਾਂਦਾ ਹੈ। ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿੱਚ ਵੱਖਰੀ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ। ਜਪਾਨ ਵਿੱਚ ਛੇਵੀਂ ਪੀੜ੍ਹੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ। ਜਲਦੀ ਹੀ ਇਸ ਤਰ੍ਹਾਂ ਦੇ ਕੰਪਿਊਟਰ ਵੀ ਮਿਲਣਗੇ, ਜਿਨਾਂ ਵਿੱਚ ਬੋਲਣ, ਸੋਚਣ, ਸਮਝਣ, ਫੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ।

ਅਦਭੁੱਤ ਤੇ ਲਾਸਾਨੀ ਮਸ਼ੀਨ- ਇਹ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁੱਤ ਤੇ ਲਾਸਾਨੀ ਦੇਣ ਹੈ। ਜਿੱਥੇ ਪੈਟੋਲ, ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਸੀ, ਉਥੇ ਕੰਪਿਉਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸ ਦੇ ਗਿਆਨ ਅਤੇ ਜਾਗਰੂਕਤਾ ਵਿੱਚ ਵਾਧਾ ਕਰਨ ਤੇ ਉ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ ਸਮਗਰੀ ਪ੍ਰਦਾਨ ਕਰਦਾ ਹੈ।

ਕੰਪਿਉਟਰ ਦਾ ਮਹੱਤਵ- ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿੱਟ ਛਾਪ ਲਾ ਚੁੱਕਾ ਹੈ। ਇਸ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ। ਇਹ ਅਣਗਿਣਤ ਕੰਮ ਬਿਨਾਂ ਥਕਾਵਟ ਕਰਦਾ ਹੈ । ਅੱਜ ਹਰੇਕ ਵੱਡੇ ਧੰਦੇ, ਤਕਨੀਕੀ ਸੰਸਥਾਵਾਂ, ਵੱਡੇ-ਵੱਡੇ ਉਤਪਾਦਨਾਂ ਦਾ ਲੇਖਾ-ਜੋਖਾ, ਅਗਾਮੀ ਉਤਪਾਦਨ, ਅਨੁਮਾਨ, ਪ੍ਰੀਖਿਆ ਫਲਾਂ ਦੀ ਗਿਣਤੀ, ਵਰਗੀਕਰਨ, ਜੋੜ-ਘਟਾਓ ਭਾਗ, ਮੌਸਮ ਸਬੰਧੀ ਜਾਣਕਾਰੀ, ਭਵਿੱਖ ਬਾਣੀਆਂ, ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿੱਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ-ਰਹਿਤ ਜਾਣਕਾਰੀ ਹੈ। ਡਿਜ਼ਾਈਨ ਦੇ ਖੇਤਰ ਵਿੱਚ ਤਾਂ ਕੰਪਿਊਟਰ ਨੇ ਕਾਂਤੀ ਹੀ ਲਿਆ ਦਿੱਤੀ ਹੈ।

ਸੰਚਾਰ ਤੇ ਕੰਪਿਊਟਰ ਨੈੱਟਵਰਕ- ਕੰਪਿਊਟਰ ਨੈੱਟਵਰਕ ਨੇ ਦੁਨੀਆਂ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਂਦੀ ਹੈ। ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ। ਜਿਸ ਨੂੰ ਲੈਨ (LAN), ਮੈਨ (MAN), ਤੇ ਵੈਨ (VAN) ਕਿਹਾ ਜਾਂਦਾ ਹੈ। ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ, ਜਿਸ ਵਿੱਚ | ਕਿਸੇ ਇੱਕ ਕੰਪਨੀ ਜਾਂ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਪਏ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ। ਮੈਨ ਤੋਂ ਭਾਵ ਮੈਟਰੋਪੋਲੀਟਨ ਨੈੱਟਵਰਕ ਹੈ, ਜਿਸ ਵਿੱਚ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ। ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਉਂਟਰ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ। ਵੈਨ ਤੋਂ ਭਾਵ ਹੈ ਵਾਈਡ ਏਰੀਆ ਨੈੱਟਵਰਕ । ਇਸ ਵਿੱਚ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ। ਇਸ ਨੂੰ ਇੰਟਰਨੈੱਟ’ ਕਿਹਾ ਜਾਂਦਾ ਹੈ। ਇਸ ਰਾਹੀਂ ਅਸੀਂ ਈ-ਮੇਲ ਉੱਤੇ ਇੱਕ-ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ। ਇਸ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਪ੍ਰਾਪਤ ਕੀਤੀ ਜਾ ਸਕਦੀ ਹੈ। ਇੰਟਰਨੈੱਟ ਰਾਹੀਂ ਟੈਲੀਫ਼ੋਨ ਵਾਂਗ ਭਿੰਨ-ਭਿੰਨ ਥਾਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲ-ਬਾਤ ਵੀ ਕੀਤੀ ਜਾ ਸਕਦੀ ਹੈ।

ਵਪਾਰਕ ਅਦਾਰਿਆਂ ਵਿੱਚ ਮਹੱਤਵ- ਕੰਪਿਊਟਰ ਵਪਾਰਕ ਅਦਾਰਿਆਂ ਵਿੱਚ ਕਰਮਚਾਰੀਆਂ ਦਾ ਹਿਸਾਬ-ਕਿਤਾਬ, ਉਹਨਾਂ ਦੀ ਤਨਖਾਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਤੁਰੰਤ ਦੇ ਦਿੰਦਾ ਹੈ। ਇਸ ਤੋਂ ਇਲਾਵਾ ਇਹ ਚਿੱਠੀਆਂ, ਰਿਪੋਰਟਾਂ, ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ।

ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ- ਕੰਪਿਊਟਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਕੰਮ-ਕਾਜ ਦੇ ਸਥਾਨਾਂ ਉੱਤੇ ਪਿਆ ਹੈ। ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮ-ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ। ਫੈਕਟਰੀਆਂ ਵਿੱਚ ਕੰਪਿਊਟਰ ਦੀ ਮਦਦ ਨਾਲ ਨਿਰੀਖਣ ਵਿੱਚ ਸੁਧਾਰ ਹੋਇਆ ਹੈ, ਜਿਸ ਨਾਲ ਉਤਪਾਦਨ ਵਧਿਆ ਹੈ। ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ।

ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨੇ ਪਹਿਲਾਂ ਨਾਲੋਂ ਵੱਧ ਗਿਆ ਹੈ। ਖ਼ਾਸ ਕਰਕੇ ਕਾਨੂੰਨ ਇਲਾਜ, ਪੜਾਈ, ਇੰਜਨੀਅਰਿੰਗ, ਹਿਸਾਬ-ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿੱਚ ਵਧੇਰੇ ਉੱਨਤੀ ਕੰਪਿਊਟਰ ਨਾਲ ਹੀ ਸੰਭਵ ਹੋ ਸਕੀ ਹੈ। ਵਿੱਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਲਈ ਕੰਪਿਊਟਰ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਬਾਰੇ ਜਾਣਕਾਰੀ, ਦਾਖਲਾ ਲੈਣ ਦੀ ਪ੍ਰਕਿਰਿਆ, ਇਮਤਿਹਾਨਾਂ ਦੀ ਡੇਟ ਸ਼ੀਟ ਅਤੇ ਸਿਲੇਬਸ ਇੱਕ ਬਟਨ ਦੱਬਣ ਨਾਲ ਸਾਡੇ ਸਾਹਮਣੇ ਆ ਜਾਂਦਾ ਹੈ।ਕਈ ਵੈਬਸਾਈਟਾਂ ਨੇ ਕਿਤਾਬਾਂ ਦੀਆਂ ਕਿਤਾਬਾਂ ਹੀ ਫੀਡ ਕਰਕੇ ਰੱਖ ਦਿੱਤੀਆਂ ਹਨ। ਇਹਨਾਂ ਨੂੰ ਈ ਬੁੱਕ ਵੀ ਕਿਹਾ ਜਾਂਦਾ ਹੈ। ਇੱਥੇ ਹੀ ਬਸ ਨਹੀਂ ਹੁਣ ਤਾਂ ਇਮਤਿਹਾਨ ਵੀ ਆਨ ਲਾਈਨ ਹੋ ਰਹੇ ਹਨ।

ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ- ਹਸਪਤਾਲਾਂ ਵਿੱਚ ਵੀ ਇਹ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ। ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਸਰੀਰ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ।

ਹੋਰ ਖੇਤਰਾਂ ਵਿੱਚ ਸਹਾਇਤਾ- ਇਸ ਤੋਂ ਇਲਾਵਾ ਕੰਪਿਉਟਰ ਮਨ-ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ। ਕੰਪਿਊਟਰ ਗਣਿਤ, ਭੌਤਿਕ ਵਿਗਿਆਨ, ਜੀਵ-ਵਿਗਿਆਨ ਤੇ ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਦਿੰਦੇ ਹਨ। ਆਰਟ ਕੰਪਨੀਆਂ ਡਿਜ਼ਾਈਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ।

ਸਾਰ-ਅੰਸ਼- ਕੰਪਿਉਟਰ ਨੇ ਭਿੰਨ-ਭਿੰਨ ਖੇਤਰਾਂ ਵਿੱਚ ਬਹੁਤ ਲਾਭ ਪਹੁੰਚਾਇਆ ਹੈ। ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਹਨ। ਕੰਪਿਊਟਰ ਦੀ ਸਹਾਇਤਾ ਨਾਲ ਦੁਨੀਆਂ ਬਹੁਤ ਹੀ ਨੇੜੇ ਲੱਗਣ ਲੱਗ ਪਈ ਹੈ। ਕੰਪਿਊਟਰ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਇਸ ਵਿੱਚੋਂ ਸੂਚਨਾਵਾਂ ਦੇ ਚੋਰੀ ਹੋ ਜਾਣ ਦੀ ਸੰਭਾਵਨਾ ਵੀ ਹੁੰਦੀ ਹੈ। ਕਈ ਵਾਰ ਵਾਇਰਸ ਇਸ ਵਿਚਲੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਸ ਕਰਦੇ ਹਾਂ ਕਿ ਵਿਗਿਆਨ ਜਲਦੀ ਹੀ ਇਸ ਉੱਪਰ ਕਾਬੂ ਪਾ ਕੇ ਇਸ ਨੂੰ ਹੋਰ ਉੱਨਤ ਬਣਾਵੇਗਾ ਤੇ ਖੁਸ਼ਹਾਲੀ ਨੂੰ ਵਧਾਏਗਾ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

' src=

It’s too complicated ☹️

Its too much long and complicated ☹️

Save my name, email, and website in this browser for the next time I comment.

Punjabi Essay, Paragraph on “ਕੰਪਿਊਟਰ ਦੇ ਲਾਭ ਅਤੇ ਹਾਣੀਆਂ” “Computer De Labh Ate Haniya” Best Punjabi Lekh-Nibandh for Class 6, 7, 8, 9, 10 Students.

ਕੰਪਿਊਟਰ ਦੇ ਲਾਭ ਅਤੇ ਹਾਣੀਆਂ .

Computer De Labh Ate Haniya

ਭੂਮਿਕਾ — ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ਹੈ।ਲਗਾਤਾਰ ਅੱਗੇ ਵੱਧਣ ਦੀ ਸੱਧਰ ਨਾਲ ਮਨੁੱਖ ਨੇ ਕਾਢਾਂ ਕੱਢੀਆਂ ਤਾਂ ਕਿ ਉਹਨਾਂ ਦੀ ਮਦਦ ਨਾਲ ਉਹ ਆਪਣੀਆਂ ਬਾਹਾਂ ਨਾਲ ਹੀ ਹਜ਼ਾਰਾਂ ਬਾਹਾਂ ਦਾ ਕੰਮ ਲੈ ਸਕੇ। ਉਹ ਆਪਣੇ ਕੰਮਾਂ ਨੂੰ ਹੋਰ ਵਧੇਰੇ ਕਾਹਲੀ ਨਾਲ ਪੂਰਾ ਕਰਨ ਦੀ ਲਾਲਸਾ ਕਰਨ ਲੱਗਾ। ਅੰਤ ਉਸ ਦੀ ਇਹ ਸੱਧਰ ਰੋਬੋਟਸ ਅਤੇ ਕੰਪਿਊਟਰ ਦੇ ਰੂਪ ਵਿਚ ਪੂਰੀ ਹੋ ਗਈ।

ਭਾਰਤ ਵਿਚ ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ ਕਿ ਵਾਰ ਰਾਜੀਵ ਗਾਂਧੀ ਨੇ ਆਖਿਆ ਸੀ, “ ਸਾਲਾਂ ਦੀ ਯਾਤਰਾ ਜਿਸ ਤੇਜ ਚਾਲ ਨਾਲ ਕਰਨੀ ਹੋਵੇਗੀ ਅਤੇ ਉਹ ਗਤੀ (ਚਾਲ) ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ। ”

ਇਹੀ ਕਾਰਨ ਹੈ ਕਿ ਅੱਜ ਸਭ ਥਾਂ ਕੰਪਿਊਟਰ ਦਾ ਰੌਲਾ-ਰੱਪਾ ਪਿਆ ਹੋਇਆ ਹੈ।ਟੀ. ਵੀ. ਰੇਡਿਓ, ਅਖ਼ਬਾਰਾਂ ਆਦਿ ਮੀਡੀਆ ਸਾਧਨਾਂ ਨੂੰ ਕੰਪਿਊਟਰ ਦੇ ਮਹੱਤਵ ਨੂੰ ਦੱਸਣ ਦਾ ਸਾਧਨ ਬਣਾਈ ਜਾ ਰਿਹਾ ਹੈ।ਦੇਸ ਵਿਚ ਹਰ ਛੋਟੇ-ਵੱਡੇ ਸ਼ਹਿਰ ਵਿਚ ਹਰ ਪੱਧਰ ਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਖੁੱਲ੍ਹੇ ਹੋਏ ਹਨ।ਬੈਂਕਾਂ, ਰੇਲਵੇ, ਹਵਾਈ ਆਰਖਸ਼ਣਾਂ ਆਦਿ ਵਿਚ ਵੀ ਕੰਮ ਨੂੰ ਜਲਦੀ ਨਜਿੱਠਣ ਲਈ ਕੰਪਿਊਟਰਾਂ ਦੀ ਸਹਾਇਤਾ ਲੈ ਕੇ ਲੋਕਾਂ ਦੇ ਸਮੇਂ ਨੂੰ ਬਚਾਇਆ ਜਾ ਰਿਹਾ ਹੈ।

ਕੰਪਿਊਟਰ ਦਾ ਮਹੱਤਵ — ਅੱਜ ਹਰੇਕ ਵੱਡੇ ਧੰਦੇ, ਤਕਨੀਕੀ ਸੰਸਥਾਨ, ਵੱਡੇ-ਵੱਡੇ ਪੰਨਿਆਂ ਦੀ ਗਿਣਤੀ, ਸਮੂਹ ਰੂਪ ਵਿਚ ਵੱਡੇ-ਵੱਡੇ ਉਤਪਾਦਕਾਂ ਦਾ ਲੇਖਾ-ਜੋਖਾ, ਅਗਾਮੀ ਉਤਪਾਦਨ ਦਾ ਅਨੁਮਾਨ, ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਪ੍ਰੀਖਿਆ, ਪ੍ਰੀਖਿਆ ਫਲਾਂ ਦੀ ਵਿਸ਼ਾਲ ਗਿਣਤੀ, ਵਰਗੀਕਰਨ, ਜੋੜ ਘਟਾਓ, ਭਾਗ, ਪੁਲਾੜ ਯਾਤਰਾ, ਮੌਸਮ ਸੰਬੰਧੀ ਜਾਣਕਾਰੀ, ਭਵਿੱਖਬਾਣੀਆਂ, ਧੰਦੇ, ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ-ਰਹਿਤ ਜਾਣਕਾਰੀ ਹੈ।ਅੱਜ ਅਟੋਮੋਬਾਈਲ ਇੰਡਸਟ੍ਰੀਜ਼ ਇਲਾਜ ਦੇ ਖੇਤਰ, ਮੌਸਮ ਦੀਆਂ ਅਗਲੀਆਂ ਸੂਚਨਾਵਾਂ ਦੇ ਸਹੀ ਸੰਗ੍ਰਹਿ ਵਿਚ ਕੰਪਿਊਟਰ ਬੇਜੋੜ ਹੈ। ਕੰਪਿਊਟਰ ਕਾਰਨ ਹਰੇਕ ਖੇਤਰ ਵਿਚ ਵਿਕਾਸ ਦੀ ਗਤੀ ਦਸ ਗੁਣਾ ਤੋਂ ਲੈ ਕੇ ਹਜ਼ਾਰ ਗੁਣਾਂ ਵਧ ਸਕੇਗੀ। ਡਿਜ਼ਾਈਨ ਦੇ ਖੇਤਰ ਵਿਚ ਤਾਂ ਕੰਪਿਊਟਰ ਨੇ ਇਕ ਕ੍ਰਾਂਤੀ ਹੀ ਲਿਆ ਦਿੱਤੀ ਹੈ। ਭਵਿੱਖ ਵਿਚ ਕੰਪਿਊਟਰ ਮਨੁੱਖੀ ਵਿਕਾਸ ਦਾ ਅਚੂਕ ਹਥਿਆਰ ਸਿੱਧ ਹੋਵੇਗਾ। ਕੰਪਿਊਟਰ ਕਾਲਪਨਿਕ ਗੱਲਾਂ ਨੂੰ ਸਾਕਾਰ ਬਣਾਉਣ ਦੀ ਸ਼ਕਤੀ ਰੱਖਦਾ ਹੈ।

ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ — ਕੰਪਿਊਟਰ ਮਨੁੱਖ ਦੁਆਰਾ ਬਣਾਇਆ ਦਿਮਾਗੀ- ਯੰਤਰ ਹੈ ਜੋ ਕਿ ਮਨੁੱਖ ਦੀਆਂ ਅੰਕ ਸੰਬੰਧੀ ਸੂਖਮ ਤੋਂ ਸੂਖਮ ਅਤੇ ਔਖੀਆਂ ਤੋਂ ਔਖੀਆਂ ਗੁੰਝਲਾਂ ਨੂੰ ਆਸਾਨੀ ਨਾਲ ਖੋਲ੍ਹ ਦਿੰਦਾ ਹੈ। ਮਨੁੱਖ ਤੋਂ ਗਿਣਤੀ ਵਿਚ ਗ਼ਲਤੀ ਹੋ ਸਕਦੀ ਹੈ ਪਰ ਕੰਪਿਊਟਰ ਤੋਂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਸ ਯੰਤਰ ਵਿਚ ਜਾਂ ਯੰਤਰ ਸੰਚਾਲਣ ਵਿਚ ਕੋਈ ਕਮੀ ਹੋਵੇ। ਕੰਪਿਊਟਰ ਦਾ ਆਧਾਰ ਆਇਤਾਕਾਰ ‘ ਗਣਕ ਪਟਲ ‘ ਹੈ ਜਿਸ ਦਾ ਨਿਰਮਾਣ ਅੱਜ ਤੋਂ ਲਗਭਗ ਚਾਰ ਸਦੀਆਂ ਸਾਲ ਪਹਿਲਾਂ ਹੋਇਆ। ਅਬਾਕਸ ਨੇ ਸਭ ਤੋਂ ਪਹਿਲਾਂ ਸੰਨ 1642 ਈ. ਵਿਚ ਕੰਪਿਊਟਰ ਦੀ ਰੂਪ-ਰੇਖਾ ਤਿਆਰ ਕੀਤੀ।ਸੰਨ 1671 ਈ. ਵਿਚ ਜਰਮਨ ਗਣਿਤ ਗੋਰਟਫਾਈਡ ਨੇ ਕੰਪਿਊਟਰ ਨੂੰ ਸਹੀ ਦਿਸ਼ਾ ਦਿੱਤੀ। 19ਵੀਂ ਸਦੀ ਵਿਚ ਬ੍ਰਿਟਿਸ਼ ਗਣਤਿਗ ਚਾਰਲਸ ਬੈਬੇਗ ਨੇ ਸੰਨ 1832 ਈ. ਵਿਚ ਗਣਿਤ-ਗਣਨਾ ਨੂੰ ਸੌਖਾ ਬਣਾਉਣ ਵਾਲਾ ਇਹ ਯੰਤਰ ਤਿਆਰ ਕੀਤਾ। ਅਸਲ ਵਿਚ ਅੱਜ ਦੇ ਜਟਿਲ ਕੰਪਿਊਟਰ ਦੇ ਨਿਰਮਾਣ ਦਾ ਸਿਹਰਾ ਅਮੇਰਿਕਾ ਦੇ ਹਾਵਰਡ ਏਕਨ ਨੂੰ ਜਾਂਦਾ ਹੈ। ਕੰਪਿਊਟਰ ਜਗਤ ਵਿਚ ਨਿੱਤ-ਨਿੱਤ ਨਵੇਂ ਸੁਧਾਰ ਹੋ ਰਹੇ ਹਨ।

ਕੰਪਿਊਟਰ ਦੇ ਮੁੱਖ ਪੰਜ ਅੰਗ ਹਨ —

1 .ਇਨਪੁਟ ਡਿਵਾਈਸ ਜਾਂ ਅੰਤਰਿਕ-ਯੰਤਰ

2 .ਮੈਮੋਰੀ ਯੂਨਿਟ ਜਾਂ ਯਾਦ ਯੰਤਰ

3 .ਕੰਟਰੋਲ ਯੂਨਿਟ ਜਾਂ ਨਿਯੰਤਰਨ ਯੰਤਰ

  • ਅੰਕ ਗਣਿਤ ਯੂਨਿਟ
  • ਆਊਟ ਪੁਟ ਡਿਵਾਈਸ ਜਾਂ ਬਾਹਰੀ ਯੰਤਰ।

ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿਚ ਅਲੱਗ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ।ਇਸ ਵਿਚ ਹਿੰਦੀ ਜਾਂ ਅੰਗਰੇਜ਼ੀ ਜਾਂ ਹੋਰ ਕਿਸੇ ਵੀ ਭਾਸ਼ਾ ਦੀ ਵਰਨਮਾਲਾ ਜਾਂ ਅੱਖਰ ਨਹੀਂ ਹੁੰਦੇ। ਇਸ ਲਈ ਸਾਰੀਆਂ ਸੂਚਨਾਵਾਂ ਨੂੰ ਪਹਿਲਾਂ ਕੰਪਿਊਟਰ ਭਾਸ਼ਾ ਵਿਚ ਬਦਲਿਆ ਜਾਂਦਾ ਹੈ। ਇਹ ਜਾਣਕਾਰੀ ਬਿੱਟਸ ਵਿਚ ਬਦਲ ਜਾਂਦੀ ਹੈ।ਅੰਤ ਵਿਚ ਨਤੀਜਾ ਕੰਪਿਊਟਰ ਟਰਮੀਨਲ ਤੇ ਛਪ ਕੇ ਬਾਹਰ ਆ ਜਾਂਦਾ ਹੈ।

ਸਾਰਾਂਸ਼ — ਆਧੁਨਿਕ ਯੁੱਗ ਵਿਚ ਕੰਪਿਊਟਰ ਨੇ ਵਿਗਿਆਨਕ ਖੇਤਰ ਵਿਚ ਸਥਾਨ ਪ੍ਰਾਪਤ ਕਰ ਲਿਆ ਹੈ। ਜੇਕਰ ਇਸ ਨੂੰ ਸਹੀ, ਹੱਥਾਂ ਅਤੇ ਦਿਮਾਗ਼ੀ ਸੰਚਾਲਨ ਵਿਚ ਰੱਖਿਆ ਜਾਵੇ ਤਾਂ ਇਹ ਲਗਾਤਾਰ ਬਿਨਾਂ ਰੋਕ-ਟੋਕ ਇਕ ਹੀ ਚਾਲ ਨਾਲ ਕੰਮ ਕਰਕੇ ਮਨੁੱਖੀ ਦਿਮਾਗ਼ ਦੀਆਂ ਉਣਤਾਈਆਂ ਨੂੰ ਵੀ ਦੂਰ ਕਰ ਸਕਦਾ ਹੈ। ਮਨੁੱਖ ਦੇ ਦਿਮਾਗ਼ ਨੂੰ ਮਾਤ ਪਾ ਦੇਣ ਨਾਲ ਕੰਪਿਊਟਰ ਦੀ ਉਪਯੋਗਿਤਾ ਹੀ ਉਸ ਦੇ ਹਰਮਨ ਪਿਆਰੇ ਹੋਣ ਦੀ ਮਹਾਨਤਾ ਦਾ ਕਾਰਨ ਹੈ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

Computer De Labh “ਕੰਪਿਊਟਰ ਦੇ ਲਾਭ” Punjabi Essay, Paragraph, Speech for Class 9, 10 and 12 Students in Punjabi Language.

ਕੰਪਿਊਟਰ ਦੇ ਲਾਭ Computer De Labh

ਮਨੁੱਖ ਦਾ ਗਿਆਨ ਦਾ ਭੰਡਾਰ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਗਿਆਨ ਦੇ ਇਸ ਪਸਾਰ ਨੂੰ ਸੀਮਤ ਮਾਨਸਿਕ ਅਤੇ ਸਰੀਰਕ ਤਾਕਤ ਨਾਲ ਰੱਖਣਾ ਸਾਡੇ ਲਈ ਸੰਭਵ ਨਹੀਂ ਹੈ। ਸਾਡੀ ਇਸ ਲੋੜ ਨੇ ਕੰਪਿਊਟਰ ਨੂੰ ਜਨਮ ਦਿੱਤਾ ਹੈ।

ਕੰਪਿਊਟਰ ਸਾਡੇ ਜੀਵਨ ਦੇ ਹਰ ਖੇਤਰ, ਹਰ ਦਫ਼ਤਰ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਗਣਿਤ ਨੂੰ ਨਿਸ਼ਚਤਤਾ ਅਤੇ ਘੱਟ ਸਮੇਂ ਵਿੱਚ ਹੱਲ ਕਰਦਾ ਹੈ ਅਤੇ ਇਸ ਵਿੱਚ ਗਲਤੀਆਂ ਦੀ ਲਗਭਗ ਕੋਈ ਸੰਭਾਵਨਾ ਨਹੀਂ ਹੈ।

ਬਿਮਾਰੀਆਂ ਦਾ ਪਤਾ ਲਗਾਉਣ ਲਈ ਰੇਲਵੇ ਰਿਜ਼ਰਵੇਸ਼ਨ ਤੋਂ ਲੈ ਕੇ ਵੱਡੇ ਹਸਪਤਾਲਾਂ ਤੱਕ ਹਰ ਚੀਜ਼ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਬੈਂਕਾਂ ਵਿੱਚ ਅਣਗਿਣਤ ਲੈਣ-ਦੇਣ ਕੰਪਿਊਟਰ ਰਾਹੀਂ ਆਸਾਨੀ ਨਾਲ ਕੀਤੇ ਜਾਂਦੇ ਹਨ। ਅੱਜ ਅਸੀਂ ਸਾਰੇ  ਕੰਪਿਊਟਰਾਈਜ਼ਡ ਵਿਚ ਹੀ ਜਾਣਾ ਪਸੰਦ ਕਰਦੇ ਹਾਂ।

ਕੰਪਿਊਟਰ ਦੀ ਵੱਧਦੀ ਲੋੜ ਨੂੰ ਦੇਖਦਿਆਂ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹੀ ਇਸ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਮੁੱਖ ਪ੍ਰੀਖਿਆਵਾਂ ਵਿੱਚ, ਨਤੀਜੇ ਅਤੇ ਉਮੀਦਵਾਰਾਂ ਦੀ ਚੋਣ ਕੰਪਿਊਟਰ ਦੁਆਰਾ ਹੀ ਕੀਤੀ ਜਾਂਦੀ ਹੈ। ਮੌਸਮ ਦੀ ਜਾਣਕਾਰੀ, ਚੋਣ ਨਤੀਜੇ, ਅਸਮਾਨ ਵਿੱਚ ਉਪਗ੍ਰਹਿਾਂ ਦਾ ਨਿਯੰਤਰਣ, ਕੱਪੜਿਆਂ ਅਤੇ ਘਰਾਂ ਦੀ ਡਿਜ਼ਾਈਨਿੰਗ ਸਭ ਕੰਪਿਊਟਰ ਰਾਹੀਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਅੱਜ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜ ਕੇ ਅਸੀਂ ਆਪਣੇ ਘਰ ਵਿੱਚ ਹੀ ਦੁਨੀਆ ਭਰ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਇਹ ਵਿਕਾਸ ਵੱਲ ਮਨੁੱਖ ਦੇ ਨਿਰੰਤਰ ਕਦਮਾਂ ਵਿੱਚੋਂ ਇੱਕ ਹੈ।

Related posts:

Related posts.

essay-in-punjabi

punjab_samachar

ਗੁਰੂਆਂ ਦੀ ਧਰਤੀ ਵਿਚ ਤੁਹਾਡਾ ਸਵਾਗਤ ਹੈ। ਇਸ ਨਿਊਜ਼ ਵੈਬਸਾਈਟ ਦੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੀ ਉਸ ਹਰ ਖ਼ਬਰ ਤੋਂ ਵਾਕਿਫ ਕਰਵਾ ਰਹੇ ਹਾਂ ਜੋ ਤੁਹਾਡੇ ਲਇ ਜਾਨਣਾ ਬਹੁਤ ਜਰੂਰੀ ਹੈ। ਫਿਰ ਭਾਵੇਂ ਤੁਸੀਂ ਪੰਜਾਬ ਦੇ ਕਿਸੀ ਜਿਲੇ ਚ ਰਹਿਣ ਵਾਲੇ ਹੋ ਜਾਂ ਚੰਡੀਗੜ੍ਹ ਦੇ ਬਾਸ਼ਿੰਦੇ ਹੋ ਜਾਂ ਪਾਵੇਂ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਵਿਚ ਤੁਹਾਡੀ ਰਿਹਾਇਸ਼ ਹੈ। ਇਸ ਪੋਰਟਲ ਦੇ ਰਾਹੀਂ ਤੁਹਾਨੂੰ ਨਾ ਸਿਰਫ਼ ਪੰਜਾਬ ਸਰਕਾਰ ਦੇ ਰੋਜਾਨਾ ਹੋਣ ਵਾਲੇ ਫੈਸਲੇ ਸਬਤੋਂ ਪਹਿਲਾਂ ਪੜ੍ਹਨ ਲਈ ਮਿਲਣਗੇ ਸਗੋਂ ਤੁਸੀਂ ਅਪਰਾਧ, ਖੇਡ, ਸਿਖਿਆ ਅਤੇ ਸਿਆਸਤ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਸਮਾਜਿਕ ਮੁਦੀਆਂ ਦੀਆਂ ਖਬਰਾਂ ਵੀ ਆਸਾਨੀ ਨਾਲ ਪੜ੍ਹ ਸਕੋਗੇ। ਅਸੀਂ ਨਿਰਪੱਖ ਅਤੇ ਵਿਸਤ੍ਰਿਤ ਰਿਪੋਰਟਿੰਗ ਪ੍ਰਦਾਨ ਕਰਨ ਅਤੇ ਤੱਥਾਂ ਨੂੰ ਜਿਵੇਂ ਉਹ ਹਨ ਪੇਸ਼ ਕਰਨ ਲਈ ਵਚਨਬੱਧ ਹਾਂ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹਨ।

Save my name, email, and website in this browser for the next time I comment.

This site uses Akismet to reduce spam. Learn how your comment data is processed .

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Paragraph on "Computer De Labh", "ਕੰਪਿਊਟਰ ਦੇ ਲਾਭ " for Class 8, 9, 10, 11, 12 of Punjab Board, CBSE Students.

ਕੰਪਿਊਟਰ ਦੇ ਲਾਭ  computer de labh.

computer de labh essay in punjabi

ਭੂਮਿਕਾ

ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿੱਚ ਹਰ ਇੱਕ ਵਿਅਕਤੀ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਇੱਛਾਵਾਨ ਹੁੰਦਾ ਹੈ । ਵਿਗਿਆਨ ਦੀ ਇਸ ਮਹੱਤਵਪੂਰਨ ਕਾਢ ਨੇ ਮਨੁੱਖ ਦੀ ਇਸ ਸੱਧਰ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਹੈ । ਭਾਰਤ ਵਿੱਚ . ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਸਮੇਂ ਅਤੇ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ । ਇੱਕ ਵਾਰ ਰਾਜੀਵ ਗਾਂਧੀ ਜੀ ਨੇ ਕਿਹਾ ਸੀ , “ ਸਾਲਾਂ ਦੀ ਯਾਤਰਾ ਜਿਸ ਤੇਜ਼ ਚਾਲ ਨਾਲ ਕਰਨੀ ਹੋਵੇਗੀ , ਉਹ ਚਾਲ ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ । ਭਾਰਤ ਵਿੱਚ ਅੱਜ ਸਭ ਥਾਵਾਂ ਤੇ ਦਫ਼ਤਰ , ਹਸਪਤਾਲ , ਬੈਂਕ ਹਵਾਈ ਅੱਡਾ , ਰੇਲਵੇ ਸਟੇਸ਼ਨ ਆਦਿ ) ਕੰਪਿਊਟਰ ਦੇਖੇ ਜਾ ਸਕਦੇ ਹਨ। 

ਕੰਪਿਉਟਰ ਤੋਂ ਭਾਵ ਅਤੇ ਪ੍ਰਣਾਲੀ

ਕੰਪਿਊਟਰ ਇੱਕ ਅਜਿਹੀ ਇਲੈੱਕਟਾਨਿਕ ਮਸ਼ੀਨ ਹੈ , ਜਿਸ ਦੇ ਤਿੰਨ ਭਾਗ ਹੁੰਦੇ ਹਨ ਅਦਾਨ ਭਾਗ , ਕੇਂਦਰੀ ਭਾਗ ਅਤੇ ਪ੍ਰਦਾਨ ਭਾਗ ਅਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਦੀ ਸੂਚਨਾ ਦਿੰਦੇ ਹਾਂ ਪ੍ਰਦਾਨ ਭਾਗ ਸਾਨੂੰ ਜ਼ਰੂਰਤ ਅਨੁਸਾਰ ਨਤੀਜੇ ਕੱਢ ਕੇ ਦਿੰਦਾ ਹੈ । ਕੇਂਦਰੀ ਭਾਗ ਨੂੰ ਸੈਂਟਰਲ  ਪ੍ਰੋਸੈਸਿੰਗ ਯੂਨਿਟ ( CPU ) ਕਿਹਾ ਜਾਂਦਾ ਹੈ। ਅਸਲ ਵਿੱਚ  ਇਹ ਕੰਪਿਉਟਰ ਦਾ ਦਿਮਾਗ਼ ਹੈ । ਕੰਪਿਊਟਰ ਦੀ ਅਦਾਨ ਇਕਾਈ ਕਾਰਡ ਦਾ ਪੇਪਰ ਟੇਪ ਰੀਡਰ , ਚੁੰਬਕੀ ਖੇਪ , ਕੀ - ਬੋਰਡ ਡਿਸਕ , ਫਲਾਪੀ ਡਿਸਕ ਆਦਿ ਕਈ ਜੁਗਤਾਂ ਦੀ । ਵਰਤੋਂ ਕਰਦੀ ਹੈ। ਸੀ . ਪੀ . ਯੂ ਦੇ ਨਿਯੰਤਰਨ ਇਕਾਈ , ਏ , ਐਲ , ਯੂ . ਇਕਾਈ ਅਤੇ ਭੰਡਾਰੀਕਰਨ ਇਕਾਈ ਮੁੱਖ ਹਿੱਸੇ ਹੁੰਦੇ ਹਨ । ਅਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ . ਪੀ . ਯੂ . ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਸਿੱਟਾ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ । ਪ੍ਰਦਾਨ ਭਾਗ ਇਹ  ਨਤੀਜੇ ਸਾਨੂੰ ਦਿੰਦਾ ਹੈ ।  ਕੰਪਿਊਟਰ ਦੇ ਅੰਗਾਂ ਨੂੰ ਹਾਰਡ - ਵੇਅਰ ਆਖਿਆ ਜਾਂਦਾ ਹੈ । ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿੱਚ ਵੱਖਰੀ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ । ਜਪਾਨ ਵਿੱਚ ਛੇਵੀਂ ਪੀੜ੍ਹੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ । ਜਲਦੀ ਹੀ ਇਸ ਤਰ੍ਹਾਂ ਦੇ ਕੰਪਿਊਟਰ ਵੀ । ਮਿਲਣਗੇ , ਜਿਨਾਂ ਵਿੱਚ ਬੋਲਣ , ਸੋਚਣ , ਸਮਝਣ , ਫੈਸਲਾ ਕਰਨ , ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ ।

ਅਦਭੁੱਤ ਤੇ ਲਾਸਾਨੀ ਮਸ਼ੀਨ

ਇਹ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁੱਤ ਤੇ ਲਾਸਾਨੀ ਦੇਣ ਹੈ । ਜਿੱਥੇ  ਪੈਟੋਲ , ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ  ਸੀ , ਉਥੇ ਕੰਪਿਉਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ - ਨਾਲ ਉਸ ਦੇ ਗਿਆਨ ਅਤੇ ਜਾਗਰੂਕਤਾ , ਵਿੱਚ ਵਾਧਾ ਕਰਨ ਤੇ ਉ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼ , ਬਹੁਪੱਖੀ ਸਮਗਰੀ ਪ੍ਰਦਾਨ ਕਰਦਾ ਹੈ । 

ਕੰਪਿਊਟਰ ਦਾ ਮਹੱਤਵ

ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿੱਟ ਛਾਪ ਲਾ ਚੁੱਕਾ ਹੈ । ਇਸ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾਂ ਵਾਧਾ ਕੀਤਾ ਹੈ । ਇਹ ਅਣਗਿਣਤ ਕੰਮ ਬਿਨਾਂ ਥਕਾਵਟ ਕਰਦਾ ਹੈ । ਅੱਜ ਹਰੇਕ ਵੱਡੇ ਧੰਦੇ , ਤਕਨੀਕੀ ਸੰਸਥਾਵਾਂ , ਵੱਡੇ - ਵੱਡੇ ਉਤਪਾਦਨਾਂ ਦਾ ਲੇਖਾ ਜੋਖਾ , ਅਗਾਮੀ ਉਤਪਾਦਨ , ਅਨੁਮਾਨ , ਪ੍ਰੀਖਿਆ ਫਲਾਂ ਦੀ ਗਿਣਤੀ , ਵਰਗੀਕਰਨ , ਜੋੜ - ਘਟਾਓ ਭਾਗ , ਮੌਸਮ ਸਬੰਧੀ ਜਾਣਕਾਰੀ , ਭਵਿੱਖ ਬਾਣੀਆਂ , ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿੱਚ ਅੱਜ ਕੰਪਿਉਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ - ਰਹਿਤ ਜਾਣਕਾਰੀ ਹੈ । ਡਿਜ਼ਾਈਨ ਦੇ ਖੇਤਰ ਵਿੱਚ ਤਾਂ ਕੰਪਿਉਟਰ ਨੇ ਕਾਂਤੀ ਹੀ ਲਿਆ ਦਿੱਤੀ ਹੈ । ਸੰਚਾਰ ਤੇ ਕੰਪਿਊਟਰ ਨੈੱਟਵਰਕ- ਕੰਪਿਉਟਰ ਨੈੱਟਵਰਕ ਨੇ ਦੁਨੀਆਂ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਤੀ ਲੈ ਆਂਦੀ ਹੈ । ਕੰਪਿਊਟਰ ਨੈੱਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ । ਜਿਸ ਨੂੰ ਲੈਨ ( LAN ) , ਮੈਨ ( MAN ) , ਤੇ ਵੈਨ ( VAN ) ਕਿਹਾ ਜਾਂਦਾ ਹੈ । ਲੈਨ ਤੋਂ ਭਾਵ ਲੋਕਲ ਏਰੀਆ ਨੈੱਟਵਰਕ , ਜਿਸ ਵਿੱਚ  ਕਿਸੇ ਇੱਕ ਕੰਪਨੀ ਜਾਂ ਵੱਡੇ  ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ - ਥਾਂ ਪਏ  ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ । ਮੈਨ ਤੋਂ ਭਾਵ  ਮੈਟਰੋਪੋਲੀਟਨ ਨੈੱਟਵਰਕ ਹੈ , ਜਿਸ ਵਿੱਚ ਇੱਕ ਅਦਾਰੇ ਜਾਂ ਕੰਪਨੀ ਦੇ ਵੱਖ - ਵੱਖ ਸ਼ਹਿਰਾਂ ਤੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਦੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ । ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਟਰ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ । ਵੈਨ ਤੋਂ ਭਾਵ ਹੈ ਵਾਈਡ  ਏਰੀਆ ਟਵਰਕ । ਇਸ ਵਿੱਚ ਸਾਰੀ ਦੁਨੀਆ ਦੇ  ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ । ਇਸ ਨੂੰ ਇੰਟਰਨੈੱਟ ' ਕਿਹਾ ਜਾਂਦਾ ਹੈ । ਇਸ ਰਾਹੀਂ ਅਸੀਂ ਈ – ਮੇਲ ਉੱਤੇ ਇੱਕ - ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ । ਇਸ ਤੋਂ ਜਿਸ ਪ੍ਰਕਾਰ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ , ਪ੍ਰਾਪਤ ਕੀਤੀ ਜਾ ਸਕਦੀ ਹੈ । ਇੰਟਰਨੈੱਟ ਰਾਹੀਂ ਟੈਲੀਫ਼ੋਨ ਵਾਂਗ ਭਿੰਨ - ਭਿੰਨ ਥਾਵਾਂ ਉੱਤੇ ਬੈਠੇ ਵੱਖ - ਵੱਖ ਬੰਦਿਆਂ ਨਾਲ ਗੱਲ - ਬਾਤ ਵੀ ਕੀਤੀ ਜਾ ਸਕਦੀ ਹੈ । 

ਵਪਾਰਕ ਅਦਾਰਿਆਂ ਵਿੱਚ ਮਹੱਤਵ

ਕੰਪਿਉਟਰ ਵਪਾਰਕ ਅਦਾਰਿਆਂ ਵਿੱਚ ਕਰਮਚਾਰੀਆਂ ਦਾ ਹਿਸਾਬ - ਕਿਤਾਬ , ਉਹਨਾਂ ਦੀ ਤਨਖਾਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਤੁਰੰਤ ਦੇ ਦਿੰਦਾ ਹੈ । ਇਸ ਤੋਂ ਇਲਾਵਾ ਇਹ ਚਿੱਠੀਆਂ , ਰਿਪੋਰਟਾਂ , ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ । ਕੰਮ - ਕਾਜ ਦੇ ਸਥਾਨਾਂ ਉੱਪਰ ਪ੍ਰਭਾਵ- ਕੰਪਿਉਟਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਕੰਮ - ਕਾਜ ਦੇ ਸਥਾਨਾਂ ਉੱਤੇ ਪਿਆ ਹੈ । 

ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮ

ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ । ਫੈਕਟਰੀਆਂ ਵਿੱਚ ਕੰਪਿਊਟਰ ਦੀ ਮਦਦ ਨਾਲ ਨਿਰੀਖਣ ਵਿੱਚ ਸੁਧਾਰ ਹੋਇਆ ਹੈ , ਜਿਸ ਨਾਲ ਉਤਪਾਦਨ ਵਧਿਆ ਹੈ । ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੁਲਤਾਂ ਵਿੱਚ ਵੀ ਵਾਧਾ ਹੋਇਆ ਹੈ । ਸਰਕਾਰੀ ਤੇ ਗੈਰ -ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ - ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵਕੰਪਿਊਟਰ ਦੀ ਸਹਾਇਤਾ ਨਾਲ ਸਰਕਾਰੀ ਅਤੇ ਗੈਰ - ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨੇ ਪਹਿਲਾਂ ਨਾਲੋਂ ਵੱਧ ਗਿਆ ਹੈ । ਖ਼ਾਸ ਕਰਕੇ ਕਾਨੂੰਨ ਇਲਾਜ , ਪੜਾਈ , ਇੰਜਨੀਅਰਿੰਗ, ਹਿਸਾਬ - ਕਿਤਾਬ ਰੱਖਣ , ਛਪਾਈ ਤੇ ਵਪਾਰ ਆਦਿ ਖੇਤਰਾਂ ਵਿੱਚ ਵਧੇਰੇ ਉੱਨਤੀ ਕੰਪਿਊਟਰ ਨਾਲ ਹੀ ਸੰਭਵ ਹੋ ਸਕੀ ਹੈ । ਵਿੱਦਿਆ ਦੇ ਖੇਤਰ ਵਿੱਚ . ਵਿਦਿਆਰਥੀਆਂ ਅਤੇ ਅਧਿਆਪਕ ਵਰਗ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ । ਯੂਨੀਵਰਸਿਟੀਆਂ ਅਤੇ ਕਾਲਜਾਂ ਬਾਰੇ ਜਾਣਕਾਰੀ , ਦਾਖਲਾ ਲੈਣ ਦੀ ਪ੍ਰਕਿਰਿਆ , ਇਮਤਿਹਾਨਾਂ ਦੀ ਡੇਟ ਸ਼ੀਟ ਅਤੇ ਸਿਲੇਬਸ ਇੱਕ ਬਟਨ ਦੱਬਣ ਨਾਲ ਸਾਡੇ ਸਾਹਮਣੇ ਆ ਜਾਂਦਾ ਹੈ।ਕਈ ਵੈਬਸਾਈਟਾਂ ਨੇ ਕਿਤਾਬਾਂ ਦੀਆਂ ਕਿਤਾਬਾਂ ਹੀ ਫੀਡ ਕਰਕੇ ਰੱਖ ਦਿੱਤੀਆਂ ਹਨ । ਇਹਨਾਂ ਨੂੰ ਈ ਬੁੱਕ ਵੀ ਕਿਹਾ ਜਾਂਦਾ ਹੈ । ਇੱਥੇ ਹੀ ਬਸ ਨਹੀਂ ਹੁਣ ਤਾਂ ਇਮਤਿਹਾਨ ਵੀ ਆਨ ਲਾਈਨ ਹੋ ਰਹੇ ਹਨ।

ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ

ਹਸਪਤਾਲਾਂ ਵਿੱਚ ਵੀ  ਇਹ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ । ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਸਰੀਰ ਦੇ ਅੰਦਰੂਨੀ ਹਿੱਸਿਆਂ ਦਾ ਫੋਟੋ ਲੈ ਕੇ ਅੰਦਰਲੇ  ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ । ਹੋਰ  ਖੇਤਰਾਂ ਵਿੱਚ ਸਹਾਇਤਾ- ਇਸ ਤੋਂ ਇਲਾਵਾ ਕੰਪਿਉਟਰ ਮਨ - ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ ।  ਕੰਪਿਉਟਰ ਗਇਤ , ਭੌਤਿਕ ਵਿਗਿਆਨ , ਜੀਵ - ਵਿਗਿਆਨ ਤੇ ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਦਿੰਦੇ ਹਨ । ਆਰਟ ਕੰਪਨੀਆਂ ਡਿਜ਼ਾਈਨ ਆਦਿ  ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ । ਸਾਰ - ਅੰਸ਼- ਕੰਪਿਉਟਰ ਨੇ ਭਿੰਨ - ਭਿੰਨ ਖੇਤਰਾਂ ਵਿੱਚ ਬਹੁਤ ਲਾਭ ਪਹੁੰਚਾਇਆ ਹੈ । ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਹਨ। ਕੰਪਿਊਟਰ ਦੀ ਸਹਾਇਤਾ ਨਾਲ ਦੁਨੀਆਂ ਬਹੁਤ ਹੀ ਨੇੜੇ ਲੱਗਣ ਲੱਗ ਪਈ ਹੈ । ਕੰਪਿਉਟਰ ਅਜੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ ।  ਇਸ ਵਿੱਚੋਂ ਸਚਨਾਵਾਂ ਦੇ ਚੋਰੀ ਹੋ ਜਾਣ ਦੀ ਸੰਭਾਵਨਾ ਵੀ । ਹੁੰਦੀ ਹੈ । ਕਈ ਵਾਰ ਵਾਇਰਸ ਇਸ ਵਿਚਲੇ ਡਾਟੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਆਸ ਕਰਦੇ ਹਾਂ ਕਿ ਵਿਗਿਆਨ ਜਲਦੀ ਹੀ ਇਸ ਉੱਪਰ ਕਾਬੂ ਪਾ ਕੇ ਇਸ ਨੂੰ ਹੋਰ ਉੱਨਤ ਬਣਾਵੇਗਾ ਤੇ ਖੁਸ਼ਹਾਲੀ ਨੂੰ ਵਧਾਏਗਾ ।

ਮੋਬਾਈਲ ਫੋਨ  

ਸੰਚਾਰ ਦਾ ਹਰਮਨ  ਪਿਆਰਾ ਸਾਧਨ - ਮੋਬਾਈਲ ਫੋਨ , ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ , ਵਰਤਮਾਨ ਸੰਸਾਰ ਵਿਚ ਸੰਚਾਰ ਦਾ ਸਭ ਤੋਂ ਹਰਮਨ - ਪਿਆਰਾ ਸਾਧਨ ਬਣ ਗਿਆ ਹੈ । ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ , ਤੁਹਾਨੂੰ ਇਧਰ -ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ । ਕਰਦਾ ਦਿਸ ਪਵੇਗਾ ਜਾਂ ਘੱਟੋ - ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸਦਾ ਪ੍ਰਚਲਨ ਆਰੰਭ ਹੋਇਆ , ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ , ਪਰ ਅੱਜ ਇਹ ਅਜਿਹੀ ਚੀਜ਼ ਬਣ ਗਿਆ ਹੈ ਕਿ ਇਸਨੂੰ ਹਰ ਅਮੀਰ - ਗਰੀਬ ਪ੍ਰਾਪਤ ਕਰ ਸਕਦਾ ਹੈ । ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਪੌਣੇ ਸੱਤ ਅਰਬ . ਅਬਾਦੀ ਵਿਚੋਂ 4 ਅਰਬ ਤੋਂ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ - ਦਿਨ ਤੇਜ਼ੀ ਨਾਲ ਵਧ ਰਹੀ ਹੈ 2016 ਤਕ ਇਸਦੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।

ਸੈੱਲਫੋਨ ਦਾ ਵਿਕਾਸ 

1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲੀਸ . ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ । ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ । 1978 ਵਿਚ ਬਿੱਲ  ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ , ਪੰਤੁ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ । ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ - ਸਾਧਨ ਦੀ ਲੋਕ - ਪਿਅਤਾ ਦਿਨੋ ਦਿਨ ਆਪਣੇ ਪੈਰ ਪਸਾਰਦੀ ਗਈ । ਇਸ ਸਮੇਂ ਸੈੱਲਫੋਨ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ , ਜਿੱਥੇ  ਇਨ੍ਹਾਂ ਦੀ ਗਿਣਤੀ 67 ਕਰੋੜ 45 ਲੱਖ ਹੈ । ਜਿਸ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿਚ ਚੀਨ ਤੋਂ ਪਿੱਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ । ਭਾਰਤ ਵਿਚ ਸੈੱਲਫੋਨ ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ , ਤਾਂ ਇਸਦੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ ।ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19 ਰੁਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀ ਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ । ਪਹਿਲ ਤਾਂ ਇਸਦੀ ਵਰਤੋਂ ਵੱਡੇ - ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ। ਪਰ ਅੱਜ ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਦਾ ਰੁਕਿਆ ਸੀਵਰੇਜ ਖੋਲ੍ਹਣ ਆਏ ਮਿਸਤਰੀ ਜਾਂ ਮਜ਼ਦੂਰ ਤਕ ਹੈ । ਅੱਜ ਭਾਰਤ ਵਿਚ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾ ਸੰਬੰਧਿਤ ਵਿਅਕਤੀ ਕਰ ਰਿਹਾ ਹੈ , ਇੰਝ ਜਾਪਦਾ ਹੈ , ਜਿਵੇਂ ਅੱਜ ਦੀ ਜ਼ਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ । ਅੱਜ ਦੀ ਦੁਨੀਆ ਵਿਚ ਸੈੱਲਫੋਨ ਸਰਬ - ਵਿਆਪਕ ਹੈ । ਆਉ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ? 

ਸੰਚਾਰ ਦਾ ਹਰਮਨ 

 ਪਿਆਰਾ ਸਾਧਨ - ਪਿੱਛੇ  ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ - ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ , ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ - ਪਿਆਰੇ , ਸਨੇਹੀ - ਰਿਸ਼ਤੇਦਾਰ ਜਾਂ ਵਪਾਰਕ  ਸੰਬੰਧੀ ਤਕ ਪੁਚਾ ਸਕਦਾ ਹੈ , ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤਕ ਪੁਹੰਚਾ ਦਿੰਦਾ ਹੈ । ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਨੂੰ ਮੌਜੂਦ ਰਹਿੰਦੀ ਹੈ। ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ  ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦਿੜਤਾ , ਅਚੂਕਤਾ ਤੇ ਤੇਜ਼ੀ ਚ ਆਉਂਦੀ ਹੈ , ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ । 

ਆਰਥਿਕ ਉੱਨਤੀ ਦਾ ਸਾਧਨ 

ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ - ਸੰਚਾਰ ਵਿਚ ਤੇਜ਼ੀ ਆਉਣ ਦਾ ਹੀ ਸਿੱਟਾ ਹੈ । ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ . ਕਿਰਿਆਤਮਕਤਾ ਨੂੰ ਹੁਲਾਰਾ ਵੀ ਮਿਲਦਾ ਹੈ , ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ , ਖ਼ਰੀਦ - ਫਰੋਖਤ , ਮੰਗ - ਪੂਰਤੀ , ਦੇਣ - ਲੈਣ , ਜੋ ਭੁਗਤਾਨ ਅਤੇ ਕਾਨੂੰਨ - ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ , ਜਿਸ ਦੇ ਸਿੱਟੇ ਵਜੋਂ ' ਖੁਸ਼ਹਾਲੀ ਵਧਦੀ ਹੈ ਤੇ ਜੀਵਨ - ਪੱਧਰ ਉੱਚਾ ਹੁੰਦਾ ਹੈ ।

ਦਿਲ - ਪਰਚਾਵੇ ਦਾ ਸਾਧਨ

ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ -ਪਰਚਾਵੇ ਦਾ ਸਾਧਨ ਹੋਣਾ ਹੈ । ਸੈੱਲਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ , ਉੱਥੇ ਅਸੀਂ ਇੰਟਰਨੈੱਟ, ਐੱਮ. ਪੀ .3 ਰੇਡੀਓ , ਟੈਲੀਵਿਯਨ , ਕੈਮਰੇ ਤੇ ਵੀ . ਡੀ . ਓ , ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ - ਪਰਚਾਵਾ ਕਰਨ ਦੇ ਨਾਲ - ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ । ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ - ਭਿੰਨ ਪ੍ਰਕਾਰ ਦੇ ਦਿਲ - ਪਰਚਾਵਿਆਂ ਤੇ ਉਤਸੁਕਤਾ ਜਗਾਊ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ। 

ਵਪਾਰਕ ਅਦਾਰਿਆਂ ਨੂੰ ਲਾਭ 

ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ - ਭਿੰਨ ਪ੍ਰਕਾਰ ਦੇ ਨਵੇਂ ਨਵੇਂ ਦਿਲ - ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਉਤਾਰ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ - ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਈਲ ਫੋਨਾਂ ਨੂੰ ਆਦੀ ਖ਼ਰੀਦ ਸ਼ਕਤੀ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ । ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ । 

ਜੁਰਮ 

ਪੜਤਾਲੀ ਏਜੰਸੀਆਂ ਲਈ ਸਹਾਇਕ - ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਹੈ , ਜਿਸ ਰਾਹੀਂ ਪੁਲਿਸ ਤੋਂ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨਾਂ ਦੇ ਸਾਥੀਆਂ ਦੇ ਲਕਵੇਂ ਥਾਂ - ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ-ਭਿੰਨੇ ਥਾਂਵਾਂ ਉੱਤੇ ਹੋਏ ਅੱਤਵਾਦੀ ਹਮਲਿਆ ਕੇਸਾਂ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ। ਫਲਸਰੂਪ ਕਈ ਖ਼ਤਰਨਾਕ ਮੁਜ਼ਰਮ ਫੜੇ ਜਾਂ ਮਾਰੇ ਗਏ। 

ਟੈਲੀਵਿਯਨ ਅਤੇ ਰੇਡੀਓ ਦਾ ਪੂਰਕ 

 ਸੈੱਲਫੋਨ ਉੱਤੇ ਪਾਪਤ ਐੱਸ. ਐੱਮ. ਐੱਲ ਤੇ ਨਾਲ ਹੀ ਐੱਮ. ਐੱਮ. ਐੱਸ ਦੀ ਸਹੂਲਤ ਜਿੱਥੇ ਲੋਕਾਂ ਨੂੰ ਇਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ - ਲੱਗੀਆਂ ਦੇ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਉ . ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ। ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁ ਲੋਕਾਂ ਖਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ ਨਾਲ ਲੋਕ - ਮਕਬੂਲੀਅਤ ਵੀ ਹਾਸਲ ਹੁੰਦੀ ਹੈ । ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਹੰਚਾ ਰਿਹਾ ਹੈ , ਜਿਨ੍ਹਾਂ ਦਾ ਲੇਖਾਜੋਖਾ ਹੇਠ ਲਿਖੇ ਅਨੁਸਾਰ ਹੈ : 

ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ 

 ਸੈੱਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ ਵਿਰੋਧੀ , ਗੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ। ਸੂਚਨਾ ਦਾ ਤੇਜ਼ , ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ - ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ । ਅੱਜ - ਕਲ਼ ਕੋਈ ਵੀ ਵੱਡਾ ਜਰਮ , ਚੋਰੀ , ਡਾਕਾ , ਅਗਵਾ - ਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜੀ ਹੁੰਦੀ । 

ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ

ਨੌਜਵਾਨ ਮੁੰਡੇ - ਕੁੜੀਆਂ , ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਇਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸਕੂਲਾਂ -ਕਾਲਜਾਂ ਵਿਚ ਪੜ੍ਹਦੇ ਮੁੰਡੇ - ਕੁੜੀਆਂ ਹੀ ਕਰ ਰਹੈ ਹਨ ਬਾਗ਼ ਤੇ ਨਾਬਾਲਗ ਮੁੰਡੇ - ਕੁੜੀਆਂ ਵਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ । ਪਿੱਛੇ ਜਿਹੇ ਅਮਰੀਕਾ ਵਿਚ ਹੋਏ ਇਕ ਸਰਵੇਖਣ ਅਨੁਸਾਰ ਉੱਥੇ 23 % ਪ੍ਰਾਇਮਰੀ , 53 % ਮਿਡਲ ਅਤੇ 72 % ਹਾਈ ਸਕੂਲਾਂ ਵਿਚ ਪੜਦੇ ਮੁੰਡੇ - ਕੁੜੀਆਂ ਦੇ ਹੱਥਾਂ ਵਿਚ ਸੈੱਲਫੋਨ ਹਨ ਅਤੇ ਉੱਥੋਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸਕੂਲ -ਟਾਈਮ ਵਿਚ ਸੈੱਲਫੋਨ ਵਰਤ ਆਗਿਆ ਨਹੀਂ ਹੋਣੀ ਚਾਹੀਦੀ। ਤੇ ਹਾਈ ਸਕੂਲਾਂ ਤਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ। ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਦੇ ਨਬਾਲਗ਼ ਬੱਚਿਆਂ ਦੇ ਹੱਥਾਂ ਵਿਚ ਬਹੁ - ਮੰਤਵੀ ਸੈੱਲਫੋਨ ਦੇਖੋ ਜਾਂਦੇ ਹਨ ਪਰ ਇਹ ਠੀਕ ਨਹੀਂ । ਇਨ੍ਹਾਂ ਰਾਹੀਂ ਬਾਲਗਾਂ । ਵਿਚ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ । ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐੱਮ. ਐੱਮ. ਐੱਸ. ਦੀ ਲਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ . ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ।

ਸਿਹਤ ਲਈ ਹਾਨੀਕਾਰਕ 

ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ । ਸੈੱਲਫੋਨ ਦੇ ਹੈੱਡ - ਸੈਂਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ ਵਿਚੋਂ ਨਿਕਲਦੀ ਰੇਡੀਓ ਵੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਮਰੇਜ਼ . ਦਿਮਾਗ਼ ਦਾ ਨਕਾਰਾ ਹੋਣਾ) ਖੂਨ ਦਾ ਦਬਾਓ , ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ . ਲਾਇਲਾਜ ਰੋਗ ਲਗ ਜਾਂਦੇ ਹਨ ਕਿਉਂਕਿ ਹੈਂਡਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ । 

ਪੈਸੇ ਬਟੋਰ ਕੰਪਨੀਆਂ ਦੀ ਲੁੱਟ

ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਰਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ ਪ੍ਰੰਤੂ ਹੇਠ ਸ਼ੇਈ ਤੇ ਆਮ ਲੋਕਾਂ ਦੀਆਂ ਜੇਬਾਂ । ਉੱਪਰ ਬਹੁਤ ਬੁਰਾ ਰਿਹਾ ਹੈ ਜਿੱਥੇ ਹੈਂਡਸੈੱਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ ਨਵੇਂ ਤੇ ਬਹੁਮੰਤਵੀ ਮਾਂਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈਂਡਸੈੱਟਾਂ ਦੀ ਥਾਂ ਨਵੇਂ ਮਾਡਲ ਖ਼ਰੀਦਣ ਲਈ ਉਕਸਾ ਰਹੀਆਂ ਹਨ, ਉੱਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ - ਨਵੀਆਂ ਸਕੀਮਾਂ ਤੇ । ਪੈਕਿਜਾਂ ਤੋਂ ਰਿੰਗਟੋਨਾਂ ਬਣਾ ਕੇ , ਐੱਸ. ਐੱਮ. ਐੱਸ. ਤੇ ਐੱਮ. ਐੱਮ. ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ , ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ  ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਾਪਟ - ਜਾਲ ਲੋਕਾਂ ਨੂੰ ਦਿਨੋ ਦਿਨ ਕੰਗਾਲ ਤੇ ਕਰਜ਼ਾਈ ਬਣਾ ਰਿਹਾ ਹੈ। ਕਈ ਐੱਸ. ਐੱਮ. ਐੱਸ.ਤਾਂ ਇਕ ਪ੍ਰਕਾਰ ਦਾ ਜੁਆ ਖਿਡਾਉਣ ਲਈ ਹੀ ਹੁੰਦੇ ਹਨ ।

ਵਾਤਾਵਰਨ ਵਿਚ ਖ਼ਲਲ

ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭ ਸੰਗਤ, ਕਲਾਸ, ਸਮਾਗਮ , ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵੱਜਦੀ ਹੈ , ਤਾਂ ਸਬ ਦਾ ਧਿਆਨ ਉਚਾਟ ਹੋ ਜਾਂਦਾ ਹੈ  ਕਈ ਵਾਰੀ ਤਾਂ ਇਹ ਘਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿਚ ਬੜੀਆਂ ਅਭੱਦਰ , ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ। ਕਈ ਵਾਰੀ ਸੰਚਾਰ - ਸੇਵਾ ਕੰਪਨੀਆਂ ਤੇ ਹੋਰ ਵਪਾਰਕ , ਕੰਪਨੀਆਂ ਵੇਲੇ - ਕੁਵੇਲੇ ਜਾਂ ਰਾਤੀ ਸੁੱਤਿਆਂ ਦੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗ਼ੈਰ-ਕਾਨੂੰਨੀ ਹੈ!

ਦੁਰਘਟਨਾਵਾਂ ਦਾ ਖਤਰਾ 

ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ। ਕਈ ਲੋਕ ਕਾਰ , ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਸੈੱਲਫੋਨ ਮੋਢੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ । ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ  ਕਈ ਵਾਰੀ ਤਾਂ ਅਜਿਹਾ ਆਦਮੀ ਪਿੱਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ । ਇਹ ਮੂਰਖਤਾ ਭਰੀ ਗੈਰ - ਜ਼ਿੰਮੇਵਾਰੀ ਵੀ ਹੈ ਤੇ ਗੈਰ ਕਾਨੂੰਨੀ ਵੀ । 

ਲੋਕ - ਪ੍ਰਿਅਤਾ 

ਬੇਸ਼ੱਕ ਉੱਪਰ ਅਸੀਂ ਸੈੱਲਫੋਨ ਦੇ ਫ਼ਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ- ਦਿਨ ਹਰਮਨ - ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ । 

ਸਾਰ - ਅੰਸ਼ 

ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ। ਸਾਨੂੰ ਇਸ ਸਰਬ - ਵਿਆਪੀ ਹੋ ਰਹੈ ਲਾਮਿਸਾਲ ਯੰਤਰ ਦੀ ਸੂਝ - ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ - ਕੁੜੀਆਂ ਦੇ ਹੱਥਾਂ ਵਿਚ ਇਸਨੂੰ ਨਹੀਂ ਦੇਣਾ ਚਾਹੀਦਾ  ਸਕੂਲਾਂ ਵਿਚ ਇਸ ਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਈ ਚਾਹੀਦੀ ਹੈ । ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸ ਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ ਬਟੋਰੂ ਕਪਟ - ਜਾਲ ਤੋਂ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ । ਸਾਨੂੰ ਇਸ ਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ , ਤਾਂ ਈਅਰ - ਫੋਨ ਦੀ ਵਰਤੋਂ ਕਰਨੀ ਚਾਹੀਦੀ ਨਾਲ ਹੀ ਸਭਾ ਸੁਸਾਇਟੀ ਜਾਂ ਕਿਸੇ ਸਮਾਗਮ ਵਿਚ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਰਿੰਗ ਟੋਨ ਬੰਦ ਕਰ ਦੇਣੀ ਚਾਹੀਦੀ ਹੈ 

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

ਕੰਪਿਊਟਰ ਪੰਜਾਬੀ ਲੇਖ- Essay on Computer in Punjabi Language

In this article, we are providing information about Computer in Punjabi. Essay on Computer in Punjabi Language. ਕੰਪਿਊਟਰ ਪੰਜਾਬੀ ਲੇਖ ਪੰਜਾਬੀ ਵਿੱਚ for students. Checkout- Latest Punjabi Essay

ਕੰਪਿਊਟਰ ਪੰਜਾਬੀ ਲੇਖ- Essay on Computer in Punjabi Language

( Essay – 1 ) ਕੰਪਿਊਟਰ ਯੁੱਗ ਲੇਖ ਪੰਜਾਬੀ ਵਿੱਚ | Essay on Computer da yug in Punjabi

ਸਾਇੰਸ ਦੀਆਂ ਅਣਗਿਣਤ ਮਹੱਤਵਪੂਰਨ ਕਾਵਾਂ ਸਦਕਾ ਹੀ 21ਵੀਂ ਸਦੀ ਨੂੰ ਸਾਇੰਸ ਦਾ ਯੁੱਗ ਕਿਹਾ ਜਾ ਰਿਹਾ ਹੈ। ਅੱਜ ਸਾਡੇ ਜੀਵਨ ਦੇ ਛੋਟੇ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਵਿੱਚ ਸਾਇੰਸ ਦੀ ਭੂਮਿਕਾ ਵੇਖੀ ਜਾ ਸਕਦੀ ਹੈ। ਅਜੋਕੇ ਦੌਰ ਵਿੱਚ ਕੰਪਿਊਟਰ ਦੀ ਵਰਤੋਂ ਤੇ ਇਸ ਵਿਚਲੀਆਂ ਸੰਭਾਵਨਾਵਾਂ ਅਸੀਮ ਹਨ। ਅਸਲ ਵਿੱਚ ਕੰਪਿਊਟਰ ਇੱਕ ਮਸ਼ੀਨ ਹੀ ਹੈ ਜੋ ਮਨੁੱਖ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ। ਅੱਜ ਬਹੁਤੇ ਘਰਾਂ ਵਿੱਚ ਕੰਪਿਊਟਰ ਵਰਤੇ ਜਾ ਰਹੇ ਹਨ। ਹਰ ਦਫ਼ਤਰ, ਸਕੂਲ, ਕਾਲਜ, ਹਸਪਤਾਲ, ਕਾਰਖ਼ਾਨਾ ਆਦਿ ਜਿੱਥੇ ਵਧੇਰੇ ਬੰਦੇ ਕੰਮ ਕਰ ਰਹੇ ਹਨ, ਉੱਥੇ ਹੀ ਕੰਪਿਊਟਰ ਵਰਤੇ ਜਾ ਰਹੇ ਹਨ। ਅੱਜ ਵੱਡੇ-ਵੱਡੇ ਕਾਰਖ਼ਾਨੇ, ਹਵਾਈ ਜਹਾਜ਼, ਮਾਰੂ ਹਥਿਆਰ, ਉਪਰੇਸ਼ਨ, ਹਿਸਾਬ-ਕਿਤਾਬ ਆਦਿ ਵਿੱਚ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ। ਅਸਲ ਵਿੱਚ ਕੰਪਿਊਟਰ ਹੀ ਸਮੁੱਚੇ ਜੀਵਨ ਦਾ ਕੇਂਦਰੀ ਧੁਰਾ ਬਣਦਾ ਜਾ ਰਿਹਾ ਹੈ।

ਪਹਿਲਾਂ ਜਿੱਥੇ ਰਿਕਾਰਡ ਰੱਖਣ ਲਈ ਵੱਡੇ-ਵੱਡੇ ਰਜਿਸਟਰ ਲਾਏ ਜਾਂਦੇ ਸਨ, ਉੱਥੇ ਅੱਜ, ਡੀ.ਵੀ.ਡੀ., ਪੈੱਨ ਡਰਾਈਵ, ਹਾਰਡ ਉਸਕ ਆਦਿ ਵਿੱਚ ਬਹੁਤ ਹੀ ਵਧੇਰੇ ਰਿਕਾਰਡ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਨਾਲ ਇੰਟਰਨੈੱਟ ‘ਤੇ ਤੋਂ ਵੀ ਈਮੇਲ ਭੇਜੀ ਜਾ ਸਕਦੀ ਹੈ, ਆਹਮੋ-ਸਾਹਮਣੇ ਗੱਲਬਾਤ ਹੋ ਸਕਦੀ ਹੈ, ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਆਇਆਂ ਤੁਹਾਡੇ ਸਾਹਮਣੇ ਹੁੰਦੀ ਹੈ। ਕੰਪਿਊਟਰ ਦੇ ਅਣਗਿਣਤ ਲਾਭ ਤਾਂ ਹਨ ਹੀ ਪਰ ਇਸ ਦੀ ਗ਼ਲਤ ਵਰਤੋਂ ਦੀਆਂ ਭਾਵਨਾਵਾਂ ਵੀ ਮੌਜੂਦ ਹਨ। ਸਰਕਾਰੀ ਜਾਂ ਨਿੱਜੀ ਭੇਦ ਚੁਰਾਉਣ ਲਈ ਜਾਣਕਾਰ ਮਿੰਟ ਲਾਉਂਦੇ ਹਨ। ਸੋ ਇਸ ਦੀ ਅਜਿਹੀ ਵਰਤੋਂ ਤੀ ਸੁਚੇਤ ਹੋਣ ਦੀ ਲੋੜ ਹੈ। ਅੱਜ ਕੰਪਿਊਟਰ ਦੀ ਜਿਸ ਤਰ੍ਹਾਂ ਵਰਤੋਂ ਵਧ ਰਹੀ ਹੈ ਇਹ ਨਿਸਚੇ ਹੀ ਕੰਪਿਊਟਰ ਯੁੱਗ ਅਖਵਾਉਣ ਦਾ ਹੱਕਦਾਰ ਹੈ।

( Essay -2 )  Essay on Computer in Punjabi

ਭੂਮਿਕਾ – ਕੰਪਿਊਟਰ ਵਿਗਿਆਨ ਦੀ ਪ੍ਰਸਿੱਧ ਕਾਢ ਹੈ। ਕੰਪਿਊਟਰ ਸਦਕਾ ਅਨੇਕਾਂ ਕੰਮ ਬਹੁਤ ਅਸਾਨ ਹੋ ਗਏ ਹਨ।

ਵਿਗਿਆਨ ਦੀ ਕਾਢ ਕੰਪਿਊਟਰ- ਵਿਗਿਆਨ ਦੀ ਮਹੱਤਵਪੂਰਨ ਕਾਢ ਹੈ ਜੋ ਬਿਜਲੀ ਨਾਲ ਚੱਲਦਾ ਹੈ। ਇਸ ਦੀ ਵਰਤੋਂ ਅੱਜ-ਕੱਲ੍ਹ ਹਰ ਥਾਂ ’ਤੇ ਹੁੰਦੀ ਹੈ। ਸੀ. ਪੀ. ਯੂ. ਨੂੰ ਇਸ ਦਾ ਦਿਮਾਗ਼ ਕਿਹਾ ਜਾਂਦਾ ਹੈ। ਇਸ ਰਾਹੀਂ ਜਿੰਨੀਆਂ ਮਰਜ਼ੀ ਸੂਚਨਾਵਾਂ ਭੇਜੀਆਂ ਜਾ ਸਕਦੀਆਂ ਹਨ। ਇਹ ਮਨੁੱਖੀ ਇਸ਼ਾਰਿਆਂ ‘ਤੇ ਕੰਮ ਕਰਦਾ ਹੈ। ਇਹ ਹਿਸਾਬ ਦੀਆਂ ਹਰ ਇੱਕ ਤਰ੍ਹਾਂ ਦੀਆਂ ਸਮੱਸਿਆਵਾਂ ਭਾਵ ਹਰ ਇੱਕ ਤਰ੍ਹਾਂ ਦੀਆਂ ਵੱਡੀਆਂ ਸੰਖਿਆਵਾਂ ਦੇ ਜੋੜ, ਘਟਾਓ, ਗੁਣਾ ਤੇ ਤਕਸੀਮ ਦੇ ਹੱਲ ਮਿੰਟਾਂ ਵਿੱਚ ਹੀ ਕਰ ਦਿੰਦਾ ਹੈ। ਬੈਂਕਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਰੇਲਵੇ ਸਟੇਸ਼ਨ, ਵੱਡੀਆਂ ਦੁਕਾਨਾਂ ਆਦਿ ‘ਤੇ ਇਸ ਦੀ ਵਰਤੋਂ ਆਮ ਹੋਣ ਲੱਗ ਪਈ ਹੈ। ਇਸ ਵਿੱਚ ਇੰਟਰਨੈੱਟ ਦੇ ਜ਼ਰੀਏ ਪੂਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ।

ਕੰਪਿਊਟਰ ਨਾਲ ਇਲਾਜ – ਕੰਪਿਊਟਰ ਦੀ ਮਦਦ ਨਾਲ ਅੱਜ ਕਈ ਰੋਗੀਆਂ ਅਤੇ ਅਪਾਹਜਾਂ ਦੀ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਚੱਲਣ ਵਾਲੇ ਸਕੈਨਿੰਗ ਦੇ ਜੰਤਰ ਤਾਂ ਮਨੁੱਖੀ ਸਰੀਰ ਦੇ ਹਰ ਹਿੱਸੇ ਦੀ ਫੋਟੋ ਝੱਟ-ਪੱਟ ਤਿਆਰ ਕਰ ਦਿੰਦੇ ਹਨ। ਇਸ ਨਾਲ ਸਰੀਰ ਵਿਚਲੀ ਹਰ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ।

ਮਨ-ਪਰਚਾਵੇ ਦਾ ਸਾਧਨ – ਅੱਜ ਇਸ ਨੂੰ ਮਨ-ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਣ – ਲੱਗ ਪਿਆ ਹੈ। ਇਸ ਰਾਹੀਂ ਅਸੀਂ ਫ਼ਿਲਮਾਂ ਆਦਿ ਵੇਖਦੇ ਹਾਂ। ਬੱਚੇ ਇਸ ‘ਤੇ ਅਲੱਗ-ਅਲੱਗ ਖੇਡਾਂ ਖੇਡਦੇ ਅਤੇ ਚਿੱਤਰਕਾਰੀ ਕਰਦੇ ਹਨ।

ਕੁਝ ਹੋਰ ਕੰਮ – ਅੱਜ-ਕੱਲ੍ਹ ਬਿਜਲੀ, ਪਾਣੀ ਤੇ ਟੈਲੀਫੋਨ ਦੇ ਬਿੱਲ ਦੀ ਇਸ ਦੀ ਸਹਾਇਤਾ ਨਾਲ ਹੀ ਬਣਦੇ ਹਨ। ਇਹ ਕਦੇ ਥੱਕਦਾ ਨਹੀਂ। ਇਹ ਕਦੇ ਕੋਈ ਗ਼ਲਤੀ ਵੀ ਨਹੀਂ ਕਰਦਾ। ਕੰਪਿਊਟਰ ਦੀ ਮਦਦ ਨਾਲ ਵੱਡੇ-ਵੱਡੇ ਕੰਮ ਮਿੰਟਾਂ-ਸਕਿੰਟਾਂ ਵਿੱਚ ਹੀ ਹੋ ਜਾਂਦੇ ਹਨ।

ਕੁਝ ਹਾਨੀਆਂ – ਕੰਪਿਊਟਰ ਦੇ ਕਈ ਨੁਕਸਾਨ ਵੀ ਹਨ। ਇਸ ਦੀਆਂ ਤੇਜ਼ ਕਿਰਨਾਂ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਬਚਾਅ ਲਈ ਇਸ ਦੀ ਸੀਮਤ ਵਰਤੋਂ ਕਰਨੀ ਚਾਹੀਦੀ ਹੈ।

ਸਿੱਟਾ – ਅੱਜ ਹਰ ਬੱਚੇ ਨੂੰ ਕੰਪਿਊਟਰ ਦੀ ਸਿੱਖਿਆ ਮਿਲਨੀ ਚਾਹੀਦੀ ਹੈ ਨਹੀਂ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਪੱਛੜ ਸਕਦਾ ਹੈ। ਕੰਪਿਊਟਰ ਦੇ ਸਾਨੂੰ ਬਹੁਤ ਲਾਭ ਹਨ। ਅੱਜ-ਕੱਲ੍ਹ ਇਹ ਹਰ ਇੱਕ ਮਨੁੱਖ ਦੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ।

Essay on Kartar Singh Sarabha in Punjabi

Essay on Mahatma Gandhi in Punjabi

ध्यान दें – प्रिय दर्शकों Mera mitar | My Friend Essay in Punjab i Language आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

IMAGES

  1. internet de labh in punjabi |essay on internet de labh |internet de labh punjabi vich

    computer de labh essay in punjabi

  2. Essay on Computer in Punjabi

    computer de labh essay in punjabi

  3. Internet De Labh te Hania Essay In Punjabi

    computer de labh essay in punjabi

  4. Akhbara de labh te haniya

    computer de labh essay in punjabi

  5. Essay on Computer in punjabi# ESSAY ON ADVANTAGES AND DISADVANTAGES OF COMPUTER IN PUNJABI

    computer de labh essay in punjabi

  6. ਲੇਖ

    computer de labh essay in punjabi

VIDEO

  1. ਦੁਸਹਿਰਾ

  2. Computer Practical Notebook

  3. Urdu Essay My Computer 10 Lines

  4. Essay on pollution in punjabi with heading|Pollution eassy in punjabi|Pradushan te lekh punjabi vich

  5. ਅਧਿਆਪਕ ਦਿਵਸ '/Ten Lines / essay in Punjabi #punjabilitrature #essaypunjabi

  6. कंप्यूटर के लाभ और हानि विषय पर निबंध

COMMENTS

  1. Punjabi Essay on “Computer de Labh te Haniya ”, “ਕੰਪਿਊਟਰ ਦੇ ...

    Computer de Labh te Haniya. ਰੂਪ-ਰੇਖਾ- ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ, ਭੂਮਿਕਾ, ਭਾਰਤ ਵਿੱਚ ਕੰਪਿਊਟਰ, ਅਦਭੁਤ ਤੇ ਲਾਸਾਨੀ ਮਸ਼ੀਨ, ਕੰਪਿਊਟਰ ਦਾ ਮਹੱਤਵ, ਸੰਚਾਰ ਤੇ ਕੰਪਿਊਟਰ ਨੈੱਟਵਰਕ, ਵਪਾਰਕ ਅਦਾਰਿਆਂ ਵਿੱਚ ਮਹੱਤਵ, ਕੰਮ-ਕਾਜ ਦੇ ਸਥਾਨਾਂ ਉੱਪਰ ਪ੍ਰਭਾਵ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੇ ਵਿੱਦਿਆ ਦੇ ਖੇਤਰ ਉੱਪਰ ਪ੍ਰਭਾਵ, ਰੋਗੀਆਂ ਤੇ ਅਪਾਹਜਾਂ ਦੀ ਸਹਾਇਤਾ, ਹੋਰ ਖੇਤਰਾਂ ਵਿੱਚ ਸਹਾਇਤਾ, ਸਾਰ-ਅੰਸ਼.

  2. Punjabi Essay, Lekh on "Computer De Labh", "ਕੰਪਿਊਟਰ ਦੇ ਲਾਭ ...

    Computer De Labh. ਸਾਡਾ ਇਕ-ਇਕ ਸਾਹ ਗਿਆਨ ਵਿਗਿਆਨ ਦੀ ਪ੍ਰਾਪਤੀਆਂ ਹੇਠ ਨਿਕਲਦਾ ਹੈ | ਕਦਮ ਕਦਮ ਤੇ ਸਾਨੂੰ ਸਾਇੰਸ ਦੀਆਂ ਕਾਢਾਂ ਤੇ ਪ੍ਰਾਪਤੀਆਂ ਦੇਖਣ ਨੂੰ ਮਿਲਦੀਆਂ ਹਨ । ਇਸ ਲਈ ਅੱਜ ਦੇ ਯੁੱਗਾਂ ਨੂੰ ਜੇਕਰ ਵਿਗਿਆਨ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ।.

  3. Punjabi Essay, Paragraph on “ਕੰਪਿਊਟਰ ਦੇ ਲਾਭ ਅਤੇ ਹਾਣੀਆਂ ...

    Computer De Labh Ate Haniya. ਭੂਮਿਕਾ—ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ਹੈ ...

  4. Punjabi Essay on "Computer de Labh" "ਕੰਪਿਊਟਰ ਦੇ ਲਾਭ ...

    Computer de Labh. ਜਾਣ-ਪਛਾਣ: ਕੰਪਿਊਟਰ ਆਧੁਨਿਕ ਵਿਗਿਆਨ ਦੀਆਂ ਸਭ ਤੋਂ ਸ਼ਾਨਦਾਰ ਕਾਢਾਂ ਵਿੱਚੋਂ ਇੱਕ ਹੈ। ਪਹਿਲਾਂ, ਇਸਨੂੰ 'ਕਾਊਂਟਿੰਗ ਮਸ਼ੀਨ' ਕਿਹਾ ਜਾਂਦਾ ਸੀ ਕਿਉਂਕਿ ਸ਼ੁਰੂ ਵਿੱਚ ਇਹ ਚੀਜ਼ਾਂ ਨੂੰ ਤੇਜ਼ੀ ਨਾਲ ਗਿਣਨ ਦਾ ਕੰਮ ਕਰਨ ਲਈ ਬਣਾਈ ਗਈ ਸੀ। ਪਰ ਦਿਨ ਬੀਤਣ ਨਾਲ ਇਸ ਦੇ ਕੰਮਕਾਜ ਦਾ ਘੇਰਾ ਕਲਪਨਾ ਤੋਂ ਵੀ ਵੱਧ ਗਿਆ ਹੈ।.

  5. Computer De Labh “ਕੰਪਿਊਟਰ ਦੇ ਲਾਭ” Punjabi Essay, Paragraph ...

    Computer De Labh “ਕੰਪਿਊਟਰ ਦੇ ਲਾਭ” Punjabi Essay, Paragraph, Speech for Class 9, 10 and 12 Students in Punjabi Language.

  6. Punjabi Essay, Paragraph on "Computer De Labh", "ਕੰਪਿਊਟਰ ਦੇ ...

    Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

  7. ਕੰਪਿਊਟਰ ਪੰਜਾਬੀ ਲੇਖ- Essay on Computer in Punjabi Language

    ( Essay -2 ) Essay on Computer in Punjabi. ਭੂਮਿਕਾ – ਕੰਪਿਊਟਰ ਵਿਗਿਆਨ ਦੀ ਪ੍ਰਸਿੱਧ ਕਾਢ ਹੈ। ਕੰਪਿਊਟਰ ਸਦਕਾ ਅਨੇਕਾਂ ਕੰਮ ਬਹੁਤ ਅਸਾਨ ਹੋ ਗਏ ਹਨ।

  8. ਇੰਟਰਨੈਟ ਦੇ ਲਾਭ ਅਤੇ ਹਾਨੀਆਂ (Labh Ate Haniya) | Essay on ...

    ਆਓ ਪੜੀਏ Punjabi Essay on “ Advantages and Disadvantages of Internet”, “Internet De Labh ate hanian” in Punjabi for Student. ਬਹੁਤ ਸਾਰੇ ਇੰਟਰਨੈਟ ਦੇ ਲਾਭ ਅਤੇ ਹਾਨੀ (Inetrnet de labh ate haniyan/hania) ਹਨ। ਇੰਟਰਨੈੱਟ ਤੋਂ ਅਸੀਂ ਸਿੱਖਿਆ ...

  9. ਲੇਖ - ਕੰਪਿਊਟਰ essay computer in punjabi ...

    ਲੇਖ - ਕੰਪਿਊਟਰ essay computer in punjabi ⁠ @StudyWithMalkeet1984

  10. ਕੰਪਿਊਟਰ || ਪੰਜਾਬੀ ਲੇਖ || essay computer || computer lekh ...

    ਕੰਪਿਊਟਰ || ਪੰਜਾਬੀ ਲੇਖ || essay computer || computer lekh || punjabi lekh || punjabi medium | 6th class pseb ਰਚਨਾ ਲੇਖ ...