Punjabi Essay on “Mobile Phone de Labh te Haniya”, “ਸੱਲਫੋਨ ਦੇ ਲਾਭ ਤੇ ਹਾਨੀਆਂ”, for Class 10, Class 12 ,B.A Students and Competitive Examinations.

Mobile Phone

ਸੈੱਲਫੋਨ  ਦਾ ਯੁਗ 

Cell Phone da Yug

ਸੱਲਫੋਨ ਦੀ ਲੋਕ-ਪ੍ਰਿਅਤਾ , ਲਾਭ ਤੇ ਹਾਨੀਆਂ

Mobile Phone de Labh te Haniya

ਸੰਚਾਰ ਦਾ ਹਰਮਨ-ਪਿਆਰਾ ਸਾਧਨ- ਮੋਬਾਈਲ ਫੋਨ, ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿਚ ਸਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ । ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ | ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸਦਾ ਪ੍ਰਚਲਨ ਆਰੰਭ ਹੋਇਆ, ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ | ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਪੌਣੇ ਸੱਤ ਅਰਬ ਅਬਾਦੀ ਵਿਚੋਂ 4 ਅਰਬ ਤੋਂ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ |

ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ 2016 ਤਕ ਇਸਦੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।

ਸੈੱਲਫੋਨ ਦਾ ਵਿਕਾਸ- 1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲੀਸ ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ । ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ ।

1978 ਵਿਚ ਬੈੱਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ । ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ, ਪ੍ਰੰਤੂ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ ।

ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ-ਸਾਧਨ ਦੀ ਲੋਕ-ਪ੍ਰਿਅਤਾ ਦਿਨੋ-ਦਿਨ ਆਪਣੇ ਪੈਰ ਪਸਾਰਦੀ ਗਈ । ਇਸ ਸਮੇਂ ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ, ਜਿੱਥੇ ਇਨ੍ਹਾਂ ਦੀ ਗਿਣਤੀ 67 ਕਰੋੜ 45 ਲੱਖ ਹੈ । ਜਿਸ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿਚ ਚੀਨ ਤੋਂ ਪਿੱਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ |

ਭਾਰਤ ਵਿਚ ਸੈੱਲਫੋਨ ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ, ਤਾਂ ਇਸਦੀ ਜਾ ਵਾਲੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ। ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19 ਰੁਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀ ਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ । ਪਹਿਲ ਤਾਂ ਇਸਦੀ ਵਰਤੋਂ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ | ਪਰ ਅੱਜ

 ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਦਾ ਰੁਕਿਆ ਸੀਵਰੇਜ ਖੋਲ੍ਹਣ ਆਏ ਮਿਸਤਰੀ ਜਾਂ ਮਜ਼ਦੂਰ ਤਕ ਹੈ।

ਅੱਜ ਭਾਰਤ ਵਿਚ ਉੱਬ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾ ਸੰਬੰਧਿਤ ਵਿਅਕਤੀ ਕਰ ਰਿਹਾ ਹੈ , ਇੰਝ ਜਾਪਦਾ ਹੈ, ਜਿਵੇਂ ਅੱਜ ਦੀ ਜ਼ਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ । ਅੱਜ ਦੀ ਦੁਨੀਆ ਵਿਚ ਸੈੱਲਫੋਨ ਸਰਬ-ਵਿਆਪਕ ਹੈ ।

ਆਓ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ?

ਸੰਚਾਰ ਦਾ ਹਰਮਨ-ਪਿਆਰਾ ਸਾਧਨ -ਪਿੱਛੇ ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ-ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂਸਕਿੰਟਾਂ ਵਿੱਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ-ਰਿਸ਼ਤੇਦਾਰ ਜਾਂ ਵਪਾਰਕ | ਸੰਬੰਧੀ ਤਕ ਪੁਚਾ ਸਕਦਾ ਹੈ, ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤਕ ਪੁਚਾ ਦਿੰਦਾ ਹੈ । ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਨੂੰ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦਿੜਤਾ, ਅਚੂਕਤਾ ਤੇ ਤੇਜ਼ੀ ਚ ਆਉਂਦੀ ਹੈ, ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ ।

ਆਰਥਿਕ ਉੱਨਤੀ ਦਾ ਸਾਧਨ- ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ-ਸੰਚਾਰ ਵਿਚ ਤੇਜ਼ੀ ਆਉਣ ਦਾ ਹੀ ਸਿੱਟਾ ? ਹੈ । ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਵੀ ਮਿਲਦਾ ਹੈ, ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ-ਫਰੋਖਤ, ਮੰਗ-ਪੂਰਤੀ, ਦੇਣ-ਲੈਣ, ਜੋ ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ‘ਖੁਸ਼ਹਾਲੀ ਵਧਦੀ ਹੈ ਤੇ ਜੀਵਨ-ਪੱਧਰ ਉੱਚਾ ਹੁੰਦਾ ਹੈ ।

ਦਿਲ-ਪਰਚਾਵੇ ਦਾ ਸਾਧਨ- ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ । ਸੈੱਲਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ, ਉੱਥੇ ਅਸੀਂ ਇੰਟਰਨੈੱਟ, ਐੱਮ. ਪੀ. 3 ਰੇਡੀਓ, ਟੈਲੀਵਿਯਨ,ਕੈਮਰੇ ਤੇ ਵੀ. ਡੀ. ਓ. ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ-ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ । ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ-ਭਿੰਨ ਪ੍ਰਕਾਰ ਦੇ ਦਿਲ-ਪਰਚਾਵਿਆਂ ਤੇ ਉਤਸੁਕਤਾ ਜਗਾਊ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ |

ਵਪਾਰਕ ਅਦਾਰਿਆਂ ਨੂੰ ਲਾਭ- ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ । ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂਨਵੇਂ ਦਿਲ-ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਈਲ ਫੋਨਾਂ ਨੂੰ ਆਮ ਲੋਕਾਂ ਦੀ ਖ਼ਰੀਦ ਸ਼ਕਤੀ ਦੇ ਅਨਕਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ । ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ

ਜੁਰਮ-ਪੜਤਾਲੀ ਏਜੰਸੀਆਂ ਲਈ ਸਹਾਇਕ- ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਹੈ ‘ ਹੈ, ਜਿਸ ਰਾਹੀਂ ਪੁਲਿਸ ਤੋਂ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨਾਂ ਦੇ ਸਾਥੀਆਂ ਦੇ ਲਕਵੇਂ ਥਾਂ-ਟਿਕਾਣੇ ਲ ‘ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ-ਭਿੰਨੇ ਥਾਂਵਾਂ ਉੱਤੇ ਹੋਏ ਅੱਤਵਾਦੀ ਹਮਲਿਆ ਕੇਸਾਂ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ । ਫਲਸਰੂਪ ਕਈ ਖ਼ਤਰਨਾਕ ਮੰਜਰਿਮ ਫੜੇ ਜਾਂ ਮਾਰ ,

ਟੈਲੀਵਿਯਨ ਅਤੇ ਰੇਡੀਓ ਦਾ ਪੂਰਕ- ਸੱਲਫੋਨ ਉੱਤੇ ਪਾਪਤ ਐੱਸ. ਐੱਮ. ਐੱਲ ਤੇ ਨਾਲ ਹੀ ਐੱਮ. ਐੱਮ. ਐੱਸ ਦੀ ਸਹੂਲਤ ਜਿੱਥੇ ਲੋਕਾਂ ਨੂੰ ਇਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ-ਲੱਗੀਆਂ ਦੇ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਵਿਯਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਆਸ਼ਾਵਾਦੇ ਤੇ ਜਿਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖਾਸ ਕਰ, ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ-ਨਾਲ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ ।

ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾਜੋਖਾ ਹੇਠ ਲਿਖੇ ਅਨੁਸਾਰ ਹੈ :

ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ- ਸੈੱਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ-ਵਿਰੋਧੀ, ਗੰਡਾ ਅਨਸਰਾਂ | ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ | ਸੂਚਨਾ ਦਾ ਤੇਜ਼, ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ । ਅੱਜ-ਕਲ੍ਹ ਕੋਈ ਵੀ ਵੱਡਾ ਜਰਮ, ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜੀ ਹੁੰਦੀ ।

ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ- ਨੌਜਵਾਨ ਮੁੰਡੇ-ਕੁੜੀਆਂ, ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡੇ-ਕੁੜੀਆਂ ਹੀ ਕਰ ਰਹੇ ਹਨ । ਬਾਲਗ਼ ਤੇ ਨਾਬਾਲਗ ਮੁੰਡੇ-ਕੁੜੀਆਂ ਵਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ । ਪਿੱਛੇ ਜਿਹੇ ਅਮਰੀਕਾ ਵਿਚ ਹੋਏ ਇਕ ਸਰਵੇਖਣ ਅਨੁਸਾਰ ਉੱਥੇ 23% ਪ੍ਰਾਇਮਰੀ, 53% ਮਿਡਲ ਅਤੇ 72% ਹਾਈ ਸਕੂਲਾਂ ਵਿਚ ਪੜਦੇ ਮੁੰਡੇ-ਕੁੜੀਆਂ ਦੇ ਹੱਥਾਂ ਵਿਚ ਸੈੱਲਫੋਨ ਹਨ ਅਤੇ ਉੱਥੋਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ-ਕੁੜੀਆਂ ਨੂੰ ਸਕੂਲ-ਟਾਈਮ ਵਿਚ ਸੈੱਲਫੋਨ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਤੇ ਹਾਈ ਸਕੂਲਾਂ ਤਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ । ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਦੇ ਨਬਾਲਗ਼ ਬੱਚਿਆਂ ਦੇ ਹੱਥਾਂ ਵਿਚ ਬਹੁ-ਮੰਤਵੀ ਸੈੱਲਫੋਨ ਦੇਖੋ ਜਾਂਦੇ ਹਨ ਪਰ ਇਹ ਠੀਕ ਨਹੀਂ । ਇਨ੍ਹਾਂ ਰਾਹੀਂ ਬਾਲਗਾਂ ਵਿਚ ਅਸ਼ਲੀਲ ਸਾਮਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ । ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐੱਮ. ਐੱਮ. ਐੱਸ. ਦੀ ਲਚਰਤਾ ਭਰੀ ਵਰਤੋਂ ਬਾਰੇ | ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ ।

ਸਿਹਤ ਲਈ ਹਾਨੀਕਾਰਕ- ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ । ਸੈੱਲਫੋਨ ਦੇ ਹੈੱਡ-ਸੈੱਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ ਵਿਚੋਂ ਨਿਕਲਦੀ ਰੇਡੀਓ ਵੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਮਰੇਜ਼ ਦਿਮਾਗ਼ ਦਾ ਨਕਾਰਾ ਹੋਣਾ) ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਂਕਿ ਹੈੱਡਸੈਂਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ ।

ਪੈਸੇ ਬਟੋਰ ਕੰਪਨੀਆਂ ਦੀ ਲੁੱਟ- ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪ੍ਰੰਤੂ ਹੇਠਲੀ ਮੱਧ ਸ਼ੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ । ਜਿੱਥੇ ਹੈੱਡ-ਸੈੱਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਤੇ ਬਹੁਮੰਤਵੀ ਮਾਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈਂਡਸੈੱਟਾਂ ਦੀ ਥਾਂ ਨਵੇਂ ਮਾਡਲ ਖ਼ਰੀਦਣ ਲਈ | ਉਕਸਾ ਰਹੀਆਂ ਹਨ, ਉੱਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ-ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ। ਸਿੰਗਟੋਨਾਂ ਬਣਾ ਕੇ, ਐੱਸ. ਐੱਮ. ਐੱਸ. ਤੇ ਐੱਮ. ਐੱਮ. ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ, ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ | ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਾਪਟ-ਜਾਲ ਲੋਕਾਂ ਨੂੰ ਦਿਨੋ-ਦਿਨ ਕੰਗਾਲ ਤੇ ਕਰਜ਼ਾਈ ਬਣਾ ਰਿਹਾ ਹੈ । ਕਈ ਐੱਸ. ਐੱਮ. ਐੱਸ.ਤਾਂ ਇਕ ਪ੍ਰਕਾਰ ਦਾ ਜੁਆ ਖਿਡਾਉਣ ਲਈ ਹੀ ਹੁੰਦੇ ਹਨ ।

ਵਾਤਾਵਰਨ ਵਿਚ ਖ਼ਲਲ- ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭ, ਸੰਗਤ, ਕਲਾਸ, ਸਮਾਗਮ, ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵੱਜਦੀ ਹੈ, ਤਾਂ ਸਬ ਦਾ ਧਿਆਨ ਉਚਾਟ ਹੋ ਜਾਂਦਾ ਹੈ | ਕਈ ਵਾਰੀ ਤਾਂ ਇਹ ਘੰਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿਚ ਬੜੀਆਂ ਅਭੱਦਰ, ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ । ਕਈ ਵਾਰੀ ਸੰਚਾਰ-ਸੇਵਾ ਕੰਪਨੀਆਂ ਤੇ ਹੋਰ ਵਪਾਰਕ ਕੰਪਨੀਆਂ ਵੇਲੇ-ਕੁਵੇਲੇ ਜਾਂ ਰਾਤੀ ਸੁੱਤਿਆਂ ਦੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗ਼ੈਰ-ਕਾਨੂੰਨੀ ਹੈ !

ਦੁਰਘਟਨਾਵਾਂ ਦਾ ਖ਼ਤਰਾ- ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ । ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਸੈੱਲਫੋਨ ਖੋਦੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ । ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ । ਕਈ ਵਾਰੀ ਤਾਂ ਅਜਿਹਾ ਆਦਮੀ ਪਿੱਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ । ਇਹ ਮੂਰਖਤਾ ਭਰੀ ਗੈਰ-ਜ਼ਿੰਮੇਵਾਰੀ ਵੀ ਹੈ ਤੇ ਗੈਰ-ਕਾਨੂੰਨੀ ਵੀ ।

ਲੋਕ-ਪ੍ਰਿਅਤਾ- ਬੇਸ਼ੱਕ ਉੱਪਰ ਅਸੀਂ ਸੈੱਲਫੋਨ ਦੇ ਫ਼ਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ ।

ਸਾਰ-ਅੰਸ਼- ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ । ਸਾਨੂੰ ਇਸ ਸਰਬ-ਵਿਆਪੀ ਹੋ ਰਹੇ ਲਾਮਿਸਾਲ ਯੰਤਰ ਦੀ ਸੂਝ-ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ-ਕੁੜੀਆਂ ਦੇ ਹੱਥਾਂ ਵਿਚ ਇਸਨੂੰ ਨਹੀਂ ਦੇਣਾ ਚਾਹੀਦਾ | ਸਕੂਲਾਂ ਵਿਚ ਇਸ ਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ । ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸ ਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ-ਬਟੋਰੂ ਕਪਟ-ਜਾਲ ਤੋਂ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ । ਸਾਨੂੰ ਇਸ ਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ, ਤਾਂ ਈਅਰ-ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ । ਨਾਲ ਹੀ ਸਭਾ ਸੁਸਾਇਟੀ ਜਾਂ ਕਿਸੇ ਸਮਾਗਮ ਵਿਚ ਸ਼ਮੂਲੀਅਤ ਸਮੇਂ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ-ਘੱਟ ਰਿੰਗ-ਟੋਨ ਬੰਦ ਕਰ ਦੇਣੀ ਚਾਹੀਦੀ ਹੈ |

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

' src=

Helpful but very lengthy

' src=

Thanks for this big letter now my hands are broken and by hand is paining

' src=

Thanks for the letter

' src=

It’s too lengthy but good. Thanks! 🙂

' src=

Very long paragraph first thing that, and i topic is very much long. For me that is not helpful 🙃sorry but and whatever that is good for anybody that is good thing 🙂

Save my name, email, and website in this browser for the next time I comment.

ਮੋਬਾਇਲ ਫੋਨ ਤੇ ਪੰਜਾਬੀ ਲੇਖ | Punjabi Essay Mobile Phone De Labh te Hania

ਮੋਬਾਇਲ ਫੋਨ ਤੇ ਪੰਜਾਬੀ ਲੇਖ | Punjabi Essay on Mobile Phone for students

10 lines on Mobile Phone in Punjabi essay | Punjabi essay on phone| Punjabi Essay Mobile Phone De Labh te Hania

Punjabi story ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ ਪੰਜਾਬੀ ਲੇਖ ਮੋਬਾਈਲ ਫੋਨ, 10 lines on mobile phone in Punjabi, ਮੋਬਾਇਲ ਫੋਨ ਤੇ ਪੰਜਾਬੀ ਵਿੱਚ ਲੇਖ, ਪੰਜਾਬੀ ਲੇਖ, Punjabi essay, Punjabi Lekh, Punjabi Paragraph Mobile phone essay, Punjabi Lekh on Mobile, Punjabi essay for students ਪੜੋਂਗੇ।

10 Lines on Mobile Phone in Punjabi(Punjabi essay on phone)

1. ਮੋਬਾਈਲ ਫ਼ੋਨਾਂ ਨੂੰ ਸੈਲੂਲਰ ਫ਼ੋਨ ਜਾਂ ਸੈੱਲਫ਼ੋਨ ਵੀ ਕਿਹਾ ਜਾਂਦਾ ਹੈ।

2. ਮੋਬਾਈਲ ਆਧੁਨਿਕ ਦੂਰਸੰਚਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ।

3. ਦੂਰ ਸਥਿਤ ਵਿਅਕਤੀ ਨਾਲ ਗੱਲ ਕਰਨ ਲਈ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਹੈ।

4. ਮੋਬਾਈਲ ਫ਼ੋਨਾਂ ਨੂੰ ਸੈਲੂਲਰ ਫ਼ੋਨ ਵੀ ਕਿਹਾ ਜਾਂਦਾ ਹੈ ਅਤੇ ਆਮ ਤੌਰ ‘ਤੇ 1990 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ।

5. ਮੋਬਾਈਲ ਫੋਨ ਵੱਖ-ਵੱਖ ਆਕਾਰਾਂ ਅਤੇ ਵੱਖ-ਵੱਖ ਤਕਨੀਕਾਂ ਵਿੱਚ ਪਾਏ ਜਾਂਦੇ ਹਨ।

6. ਮੋਬਾਈਲ ਤਿੰਨ ਤਰ੍ਹਾਂ ਦੇ ਹੁੰਦੇ ਹਨ, ਫੀਚਰ, ਕਵੇਰਟੀ ਅਤੇ ਸਮਾਰਟਫੋਨ।

7. ਇਸਦੇ ਸਭ ਤੋਂ ਪ੍ਰਸਿੱਧ ਓਪਰੇਟਿੰਗ ਸਿਸਟਮ iOS ਅਤੇ Android ਹਨ।

8. ਮੋਬਾਈਲ ਦੀ ਵਰਤੋਂ ਵੀਡੀਓ ਕਾਲ ਕਰਨ ਅਤੇ ਫੋਟੋਆਂ ਖਿੱਚਣ ਲਈ ਵੀ ਕੀਤੀ ਜਾਂਦੀ ਹੈ।

9. ਇਸਦੀ ਵਰਤੋਂ ਇੰਟਰਨੈਟ ਅਤੇ ਈਮੇਲ ਭੇਜਣ ਵਿੱਚ ਵੀ ਕੀਤੀ ਜਾਂਦੀ ਹੈ।

10. ਮੋਬਾਈਲ ਫੋਨਾਂ ਕਾਰਨ ਕਈ ਵਾਰ ਨਿੱਜੀ ਜਾਣਕਾਰੀ ਦਾ ਨੁਕਸਾਨ ਹੋ ਜਾਂਦਾ ਹੈ।

Punjabi Essay on Mobile Phone(Punjabi essay on Cellphone) ਮੋਬਾਇਲ ਫੋਨ ਦੇ ਲਾਭ ਤੇ ਹਾਨੀਆ ਲੇਖ 

ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਮੋਬਾਈਲ ਫ਼ੋਨ ਜਾਂ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ ਅਤੇ ਜ਼ਿਆਦਾਤਰ ਲੋਕਾਂ ਲਈ ਮੋਬਾਈਲ ਫ਼ੋਨ ਤੋਂ ਬਿਨਾਂ ਰਹਿਣਾ ਔਖਾ ਹੁੰਦਾ ਹੈ। ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੇ ਉਦੋਂ ਉਦਾਸੀ ਦਾ ਅਨੁਭਵ ਕੀਤਾ ਹੋਵੇ ਜਦੋਂ ਸਾਡੇ ਕੋਲ ਮੋਬਾਈਲ ਫ਼ੋਨ ਨਹੀਂ ਹੁੰਦਾ ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕ ਮੋਬਾਈਲ ਦੀ ਕਿੰਨੀ ਵਰਤੋਂ ਕਰਦੇ ਹਨ।

ਮੋਬਾਈਲ ਫੋਨ ਦੀ ਕਾਢ ਦੇ ਸ਼ੁਰੂਆਤੀ ਸਮੇਂ ਦੌਰਾਨ, ਬਹੁਤ ਸਾਰੇ ਲੋਕਾਂ ਨੂੰ ਇਸਦੀ ਸਮਰੱਥਾ ‘ਤੇ ਸ਼ੱਕ ਸੀ, ਅਤੇ ਸਮੇਂ ਦੇ ਬਦਲਣ ਨਾਲ ਮੋਬਾਈਲ ਫੋਨ ਬਹੁਤ ਸਾਰੇ ਲੋਕਾਂ ਦੀਆਂ ਜ਼ਰੂਰੀ ਲੋੜਾਂ ਵਿੱਚੋਂ ਇੱਕ ਬਣ ਗਿਆ।

ਪਹਿਲਾਂ ਗੱਲ ਕਰਨ ਲਈ ਫੋਨ ਦੀ ਵਰਤੋਂ ਕੀਤੀ ਜਾਂਦੀ ਸੀ। ਫੋਨ ਦਾ ਸਭ ਤੋਂ ਮਹੱਤਵਪੂਰਨ ਕੰਮ ਦੂਰਸੰਚਾਰ ਦਾ ਸੀ। ਸਾਡੇ ਬਜ਼ੁਰਗਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਅਸੀਂ ਉਨ੍ਹਾਂ ਤੋਂ ਟੈਲੀਫੋਨ ਬਾਰੇ ਜ਼ਰੂਰ ਸੁਣਿਆ ਹੋਵੇਗਾ। ਉਦੋਂ ਗੱਲ ਕਰਨ ਦੇ ਸਿਰਫ 3 ਸਾਧਨ ਸਨ।

ਪਹਿਲਾਂ, ਜਾਂ ਤਾਂ ਤੁਸੀਂ ਆਪਣੇ ਸਾਹਮਣੇ ਵਾਲੇ ਨੂੰ ਮਿਲਣ ਜਾਂਦੇ ਹੋ ਜਾਂ ਉਹ ਤੁਹਾਨੂੰ ਮਿਲਣ ਲਈ ਆਉਂਦਾ ਹੈ। ਦੂਜਾ, ਚਿੱਠੀ ਜਿੰਨੀ ਜਲਦੀ ਹੋ ਸਕੇ ਪਹੁੰਚਾਈ ਜਾ ਸਕਦੀ ਹੈ ਜਾਂ ਤੀਜਾ ਟੈਲੀਫੋਨ ‘ਤੇ ਗੱਲ ਕਰਨ ਲਈ ਲੰਬੀ ਲਾਈਨ ਵਿਚ ਖੜ੍ਹਾ ਹੋਣਾ ਪੈਂਦਾ ਸੀ।

ਪਹਿਲਾਂ ਇੱਥੇ ਟੈਲੀਫੋਨ ਦਫ਼ਤਰ ਹੁੰਦੇ ਸਨ। ਜਿੱਥੇ ਨੰਬਰ ਜਾਂਦੇ ਸਨ। ਇਸ ਤੋਂ ਬਾਅਦ STD-PCO ਦਾ ਦੌਰ ਆਇਆ। ਜਿੱਥੇ ਹਰ ਥਾਂ ਟੈਲੀਫੋਨ ਉਪਲਬਧ ਕੀਤੇ ਜਾਂਦੇ ਸਨ। ਇਸ ਤੋਂ ਬਾਅਦ ਵੱਡੀਆਂ ਕੰਪਨੀਆਂ ਨੇ ਮੋਬਾਈਲ ਲਾਂਚ ਕੀਤੇ ਅਤੇ ਕੀਪੈਡ ਮੋਬਾਈਲ ਬਾਜ਼ਾਰ ਵਿੱਚ ਆ ਗਏ। ਉਸ ਸਮੇਂ ਜਿਸ ਕੋਲ ਵੀ ਮੋਬਾਈਲ ਹੁੰਦਾ ਸੀ, ਉਹ ਪੈਸਾ ਵਾਲਾ ਅਤੇ ਮਸ਼ਹੂਰ ਵਿਅਕਤੀ ਮੰਨਿਆ ਜਾਂਦਾ ਸੀ।

ਮੋਬਾਈਲ ਫੋਨ ਦੇ ਲਾਭ | A dvantages of Mobile Phones Essay

ਅੱਜ ਦੇ ਸਮੇਂ ਵਿੱਚ, ਵੱਧ ਤੋਂ ਵੱਧ ਲੋਕ ਮੋਬਾਈਲ ਦੇ ਫਾਇਦੇ ਜਾਣਦੇ ਹਨ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਮੋਬਾਈਲ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸੀਂ ਮੋਬਾਈਲ ਦੇ ਲਗਭਗ ਹਰ ਫਾਇਦੇ ਤੋਂ ਜਾਣੂ ਹਾਂ।

ਨਾਲ ਹੀ, ਇਸ ਦਿਸ਼ਾ ਵਿੱਚ ਕੰਮ ਨੂੰ ਰੋਕਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਅਸੀਂ ਮੋਬਾਈਲ ਰਾਹੀਂ ਦੁਨੀਆਂ ਵਿੱਚ ਕਿਤੇ ਵੀ ਰਹਿ ਕੇ ਕਿਸੇ ਵੀ ਥਾਂ ਦੇ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ। ਮੋਬਾਈਲ ਨੇ ਲੋਕਾਂ ਦੀ ਜ਼ਿੰਦਗੀ ਦੇ ਕਈ ਰਾਹ ਖੋਲ੍ਹ ਦਿੱਤੇ ਹਨ।

ਅੱਜ ਅਸੀਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਦੇ ਯੁੱਗ ਵਿੱਚ ਹਾਂ। ਜਿਸ ਕਾਰਨ ਅਸੀਂ ਕਿਤੇ ਵੀ ਰਹਿੰਦੇ ਹੋਏ ਆਪਣੇ ਦੋਸਤਾਂ ਨਾਲ ਮੋਬਾਈਲ ਰਾਹੀਂ ਜੁੜੇ ਰਹਿੰਦੇ ਹਾਂ। ਇੰਨਾ ਹੀ ਨਹੀਂ ਅਸੀਂ ਇੰਟਰਨੈੱਟ ਰਾਹੀਂ ਨਵੇਂ ਦੋਸਤ ਵੀ ਬਣਾ ਸਕਦੇ ਹਾਂ।

ਲਗਭਗ ਹਰ ਕਿਸੇ ਨੇ ਆਪਣੇ ਮੋਬਾਈਲ ਫੋਨ ਰਾਹੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ। ਦੁਨੀਆ ਦੇ ਹਰ ਥਾਂ ਤੋਂ ਲੋਕਾਂ ਨਾਲ ਸੰਚਾਰ ਕਰਨਾ ਮੋਬਾਈਲ ਫੋਨ ਜਾਂ ਸਮਾਰਟਫ਼ੋਨ ਦੇ ਕਾਰਨ ਸੰਭਵ ਹੋ ਗਿਆ ਹੈ ਅਤੇ ਇਹ ਮੋਬਾਈਲ ਫ਼ੋਨ ਦਾ ਇੱਕ ਬਹੁਤ ਵੱਡਾ ਫਾਇਦਾ ਹੈ।

ਮੋਬਾਈਲ ਫ਼ੋਨ ਸਾਡੇ ਪਰਿਵਾਰ ਦੇ ਮੈਂਬਰਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ ਜੋ ਸਾਡੇ ਦੇਸ਼ ਦੇ ਦੂਜੇ ਸ਼ਹਿਰਾਂ ਵਿੱਚ ਰਹਿੰਦੇ ਹਨ। ਅਸਲ ਵਿੱਚ, ਇੱਥੇ ਤਿੰਨ ਤਰੀਕੇ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਮੋਬਾਈਲ ਫੋਨ ਆਡੀਓ ਕਾਲਿੰਗ, ਡਾਇਰੈਕਟ ਟੈਕਸਟਿੰਗ, ਅਤੇ ਵੀਡੀਓ ਕਾਲਿੰਗ ਦੀ ਵਰਤੋਂ ਕਰਕੇ ਦੂਜੇ ਲੋਕਾਂ ਨਾਲ ਗੱਲ-ਬਾਤ ਕਰ ਸਕਦੇ ਹਾਂ।

ਮੋਬਾਇਲ ਫੋਨ ਦੀਆਂ ਹਾਨੀਆਂ ਜਾਂ ਨੁਕਸਾਨ | Disadvantages of Mobile Phones Essay

ਅਣਗਿਣਤ ਫਾਇਦਿਆਂ ਤੋਂ ਬਾਅਦ ਇਸ ਦੀ ਗਲਤ ਵਰਤੋਂ ‘ਤੇ ਸਾਨੂੰ ਨੁਕਸਾਨ ਵੀ ਹੁੰਦਾ ਹੈ। ਦਿਨ ਭਰ ਇਸ ਦੀ ਵਰਤੋਂ ਕਰਨ ਨਾਲ ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਕਮਜ਼ੋਰ ਕਰਦਾ ਹੈ।  ਅੱਜ ਛੋਟੀ ਉਮਰ ਦੇ ਬੱਚਿਆਂ ਕੋਲ ਮੋਬਾਈਲ ਹੈ ਉਹ ਘੰਟੋਂ ਤੱਕ ਇਸਦੀ ਵਰਤੋਂ ਕਰਦੇ ਹਨ।

ਅੱਜ-ਕੱਲ੍ਹ ਬੱਚੇ ਬਿਨਾਂ ਕਿਸੇ ਕੰਮ ਦੇ ਗੇਮਾਂ ਖੇਡਣ ਲਈ ਮੋਬਾਈਲ ਦੀ ਵਿਅਰਥ ਵਰਤੋਂ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਦਾ ਕੀਮਤੀ ਸਮਾਂ ਵੀ ਬਰਬਾਦ ਹੁੰਦਾ ਹੈ। ਬੇਸ਼ੱਕ ਸਾਨੂੰ ਤਕਨਾਲੋਜੀ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਪਰ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਬਰਬਾਦ ਨਾ ਹੋਵੇ।

ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਸਾਡੀ ਰੋਜ਼ਾਨਾ ਦੀ ਰੁਟੀਨ ਵੀ ਬਦਲ ਜਾਂਦੀ ਹੈ। ਖਰਾਬ ਰੁਟੀਨ ਦਾ ਸਾਡੀ ਸਿਹਤ ‘ਤੇ ਵੀ ਡੂੰਘਾ ਅਸਰ ਪੈਂਦਾ ਹੈ।

ਵਿਸ਼ਵਵਿਆਪੀ ਤੌਰ ‘ਤੇ, ਲੱਖਾਂ ਲੋਕ ਹਨ ਜੋ ਸੋਸ਼ਲ ਮੀਡੀਆ ‘ਤੇ ਮੋਬਾਈਲ ਫੋਨਾਂ ਦੇ ਆਦੀ ਹੋ ਗਏ ਹਨ, ਮਨੋਰੰਜਨ ਦੇ ਸ਼ੋਅ ਦੇਖਣ ਜਾਂ ਵੀਡੀਓ ਗੇਮਾਂ ਖੇਡਦੇ ਹੋਏ। ਇਹਨਾਂ ਨਸ਼ਿਆਂ ਦਾ ਸਿੱਧਾ ਮਤਲਬ ਹੈ ਮੋਬਾਈਲ ਫੋਨ ਦੀ ਲਗਾਤਾਰ ਵਰਤੋਂ ਕਰਨਾ ਅਤੇ ਹੋਰ ਜ਼ਰੂਰੀ ਰੋਜ਼ਾਨਾ ਕੰਮਾਂ ਨੂੰ ਭੁੱਲ ਜਾਣਾ, ਜਿਵੇਂ ਕਿ ਅਕਸਰ ਲੋਕ ਖਾਣਾ ਭੁੱਲ ਜਾਂਦੇ ਹਨ।

ਬਿਨਾਂ ਸ਼ੱਕ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਨਾਲ ਸਾਡੀ ਮਾਨਸਿਕ ਸਿਹਤ ਦੇ ਨਾਲ-ਨਾਲ ਸਾਡੀ ਸਰੀਰਕ ਸਿਹਤ ‘ਤੇ ਵੀ ਅਸਰ ਪੈਂਦਾ ਹੈ, ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦੇ ਪ੍ਰਭਾਵਾਂ ਦਾ ਅਨੁਭਵ ਕੀਤਾ ਹੋਵੇਗਾ।

Also, Watch the video given below for Punjabi essay on the phone-:

Essay on mobile phone in punjabi || ਮੋਬਾਇਲ ਫੋਨ ਲੇਖ ਪੰਜਾਬੀ ਵਿੱਚ.

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਪੰਜਾਬੀ ਲੇਖ ਸਮਾਰਟਫੋਨ ਤੇ ਪੰਜਾਬੀ ਲੇਖ, ਮੋਬਾਈਲ ਫੋਨ ਦੇ ਲਾਭ ਅਤੇ ਹਾਨੀਆਂ, Essay on smartphone in Punjabi, Punjabi essay , 10 lines on mobile phone, Punjabi essay on phone, 10 lines Punjabi Essay ਤੁਹਾਨੂੰ ਪਸੰਦ ਆਇਆ ਹੋਵੇਗਾ ,ਇਸ ਨੂੰ ਸ਼ੇਅਰ ਜ਼ਰੂਰ ਕਰੋ।

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.

Gyan IQ .com

  • About “Gyan IQ” Website.
  • Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
  • Privacy Policy
  • Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
  • Search for:
  • About “Gyan IQ” Website.
  • Moral Story
  • English Poems
  • General Knowledge
  • Punjabi Essay
  • हिन्दी निबन्ध

Punjabi Essay on “Mobile Phone de Labh te Haniya”, “ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ” Punjabi Essay, Paragraph, Speech for Class 7, 8, 9, 10, and 12 Students in Punjabi Language.

ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ

Mobile Phone de Labh te Haniya

ਸੰਚਾਰ ਦਾ ਹਰਮਨ – ਪਿਆਰਾ ਸਾਧਨ ਮੋਬਾਈਲ ਫੋਨ, ਜਿਸਨੂੰ “ਸੈੱਲਫੋਨ ਵੀ ਕਹਿੰਦੇ ਹਨ ਵਰਤਮਾਨ ਸੰਸਾਰ ਵਿਚ ਸੂਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ। ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾ ਕਰਦਾ ਦਿਨ ਪਵੇਗਾ ਜਾਂ ਘੱਟੋ-ਘੱਟ ਕਿਸੇ ਵੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸ ਪ੍ਰਚਲਨ ਆਰੰਭ ਹੋਇਆ, ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ 6 ਅਰਬ, 77 ਕਰੋੜ ਅਬਾਦੀ ਵਿਚੋਂ ਲਗਭਗ 4 ਅਰਬ, ਇਕ ਕਰੋੜ ਅਰਥਾਤ 60.6% ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ।

ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ 2016 ਤਕ ਇਹ ਗਿਣਤੀ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।

ਸੈੱਲਫੋਨ ਦਾ ਵਿਕਾਸ – 1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲਿਸ ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ।ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿੱਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ।

1978 ਵਿਚ ਬੈਂਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ। ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ, ਪਰੰਤੂ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ।

ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ-ਸਾਧਨ ਦੀ ਲੋਕ-ਪ੍ਰਿਯਤਾ ਦਿਨੋ-ਦਿਨ ਆਪਣੇ ਪੈਰ ਪਸਾਰਦੀ ਗਈ।ਇਸ ਸਮੇਂ ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ, ਜਿੱਥੇ ਇਨ੍ਹਾਂ ਦੀ ਗਿਣਤੀ 1 ਅਰਬ, 32 ਕਰੋੜ ਵਿਚੋਂ 65 ਕਰੋੜ ਹੈ।ਗਿਣਤੀ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿੱਚ ਚੀਨ ਤੋਂ ਪਿਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ।

ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ, ਤਾਂ ਇਸਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ।ਉਸਦੀ ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19ਉਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ। ਪਹਿਲਾਂ ਪਹਿਲ ਤਾਂ ਇਸਦੀ ਵਰਤੋਂ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ। ਪਰ ਅੱਜ ਇਸਦਾ ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਵਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਅਤੇ ਰੁਕਿਆ ਸੀਵਰੇਜ ਖੋਲਣ ਆਏ ਮਿਸਤਰੀ ਜਾਂ ਮਜਦੂਰ ਤਕ ਹੈ।

ਭਾਰਤ ਵਿੱਚ ਸੈੱਲਫੋਨ – ਇਸ ਸਮੇਂ ਭਾਰਤ ਵਿਚ ਸਪਾਈਸ, ਏਅਰਟੈੱਲ , ਰਿਲਾਇੰਸ, ਹੰਚ, ਟਾ-ਇੰਡੀਕਾਮ, ਬੀ.ਐਸ.ਐਨ.ਐਲ ਤੇ ਕੁਨੈਕਟ ਆਦਿ ਕੰਪਨੀਆਂ ਨਵੇਂ-ਨਵੇਂ ਲੁਭਾਊਣ ਪੈਕੇਜ ਲਿਆ ਕੇ ਲੋਕਾਂ ਨੂੰ ਆਪਣੇ-ਆਪਣੇ ਗਾਹਕ ਬਣਾਉਣ ਦੀ ਰੱਸਾਕੱਸ਼ੀ ਵਿਚ ਰਾਤ-ਦਿਨ ਛੁੱਟੀਆਂ ਰਹਿੰਦੀਆਂ ਹਨ ਤੇ ਇਸ ਤਰ੍ਹਾਂ ਸੈੱਲਸੰਚਾਰ ਦਾ ਬਹੁਤ ਤੇਜ਼ੀ ਨਾਲ ਪ੍ਰਚਾਰ ਤੇ ਪਸਾਰ ਹੋ ਰਿਹਾ ਹੈ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਭਾਰਤ ਸਮੇਤ ਦੁਨੀਆਂ ਭਰ ਵਿਚ ਸੈਮਸੰਗ, ਮੈਟਰੋਲਾ, ਸੋਨੀ ਤੇ ਪੈਨਾਸੋਨਿਕ wਦ ਕੰਪਨੀਆਂ ਦੇ ਸੈੱਲਫੋਨ ਹੈਂਡਸੈੱਟ ਪੜਾ-ਧੜ ਵਿਕ ਰਹੇ ਹਨ।ਅੱਜ ਇਕ ਸੈੱਲਫੋਨ ਹੈਡ-ਮੈਟ ਦੀ ਕੀਮਤ ਘਟ ਕੇ 1250 ਰੁ. ਤੱਕ ਆ ਗਈ ਹੈ ਤੇ ਕਈ ਪੈਕੇਜ ਤਾਂ ਅਜਿਹੇ ਹਨ ਕਿ 5 ਜਾਂ 10 ਰੁ ਅਦਾ ਕਰ ਕੇ ਹੀ ਇਸਦਾ ਕੁਨੈਕਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ।

ਨੌਜਵਾਨਾਂ ਵਿਚ ਵਧਦਾ ਪ੍ਰਚਲਨ – ਸੈੱਲਫੋਨ ਦੇ ਖ਼ਪਤਕਾਰਾਂ ਵਿਚ ਬਹੁਤੀ ਗਿਣਤੀ ਨੌਜਵਾਨਾਂ ਡਿਆਂ-ਕੁੜੀਆਂ ਦੀ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਚਲਨ ਕਰਨ ਵਿਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਸੈੱਲਫੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿਚ ਲੱਗੇ ਰਹਿੰਦੇ ਹਨ, ਜਿਸ ਵਿਚ ਕੈਲੰਰ, ਕੰਟੈਕਟ ਨੰਬਰ, ਇੰਟਰਨੈੱਟ ਬਰਾਊਜ਼ਰ, ਈਮੇਲ, ਮਲਟੀ ਟੋਨਲ ਰਿਗ ਟੋਨਾਂ, ਵੀ.ਡੀ.ਓ. ਕੈਮਰਾ ਮਲਟੀਮੀਡੀਆ, ਐਮ.ਪੀ.3 ਪਲੇਅਰ, ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮ ਆਦਿ ਸਭ ਕੁੱਝ ਮੌਜੂਦ ਹੋਵੇ।

ਆਮ ਲੋਕਾਂ ਵਿਚ ਵਰਤੋਂ – ਉਂਝ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿਤੇ ਨਾਲ ਸੰਬੰਧਿਤ ਵਿਅਕਤੀ ਕਰ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਅੱਜ ਦੀ ਜਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ। ਅੱਜ ਦੀ ਦੁਨੀਆਂ ਵਿਚ ਸੈੱਲਫੋਨ ਸਰਬ-ਵਿਆਪਕ ਹੈ!

ਆਓ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ?

ਸੰਚਾਰ ਦਾ ਹਰਮਨ – ਪਿਆਰਾ ਸਾਧਨ – ਪਿੱਛੇ ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੇ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ ਸਕਿੰਟਾਂ ਵਿਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ ਪਿਆਰੇ, ਸਨੇਹੀਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤਕ ਪੁਚਾ ਸਕਦਾ ਹੈ, ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤੱਕ ਪੁਚਾ ਦਿੰਦਾ ਹੈ। ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦ੍ਰਿੜਤਾ, ਅਚੂਕਤਾ ਤੇ ਤੇਜ਼ੀ ਆਉਂਦੀ ਹੈ, ਜੋ ਕਿ ਜਿੰਦਗੀ ਲਈ ਇਕ ਉਸਾਰੂ ਲੱਛਣ ਹੈ।’

ਆਰਥਿਕ ਉਨਤੀ ਦਾ ਸਾਧਨ – ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ-ਸੰਚਾਰ ਵਿਚ ਤੇਜ਼ੀ ਆਉਣ ਦਾ ਸਿੱਟਾ ਹੈ।ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿੱਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਮਿਲਦਾ ਹੈ, ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ ਫਰੋਖਤ, ਮੰਗ-ਪੁਰ, ਦੇਣ-ਲੈਣ, ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਖੁਸ਼ਹਾਲੀ ਵਧਦੀ ਹੈ ਅਤੇ ਜੀਵਨ ਪੱਧਰ ਉੱਚਾ ਹੁੰਦਾ ਹੈ।

ਦਿਲ ਪਰਚਾਵੇ ਦਾ ਸਾਧਨ – ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ। ਸੈੱਲਫੋਨ ਜੇਬ ਵਿੱਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ ਉੱਥੇ ਅਸੀਂ ਇਟਰਨੈੱਟ, ਐਮ.ਪੀ., ਰੇਡੀਓ, ਟੈਲੀਵਿਜਨ, ਕੈਮਰੇ ਤੇ ਵੀ.ਡੀ.ਓ ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ। ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ ਭਿੰਨ ਪ੍ਰਕਾਰ ਦੇ ਦਿਲਪਰਚਾਵਿਆਂ ਤੇ ਉਤਸੁਕਤਾ ਜਗਾਉ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ।

ਵਪਾਰਕ ਅਦਾਰਿਆਂ ਨੂੰ ਲਾਭ – ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ ਨਵੇਂ ਦਿਲ ਖਿਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਇਲ ਫੋਨਾਂ ਨੂੰ ਆਮ ਲੋਕਾਂ ਦੀ ਖਰੀਦ ਸ਼ਕਤੀ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ। ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾਕੇ ਜਿਥੇ ਆਪ ਹੋਰ ਧਨ ਕਮਾਉਂਦੇ ਹਨ, ਉਥੇ ਦੇਸ਼ ਦੇ ਵਿਕਾਸ ਵਿਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜਗਾਰਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਦੀਆਂ ਹਨ।

ਜੁਰਮ ਪੜਤਾਲੀ ਏਜੰਸੀਆਂ ਲਈ ਸਹਾਇਕ – ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਰਹਿੰਦਾ ਹੈ, ਜਿਸ ਰਾਹੀਂ ਪੁਲਿਸ ਤੇ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਲੁਕਵੇਂ ਥਾਂ-ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ ਭਿੰਨ ਥਾਵਾਂ ਉਤੇ ਅੱਤਵਾਦੀ ਖ਼ਤਰਨਾਕ ਮੁਜਰਿਮ ਫੜੇ ਜਾਂ ਮਾਰੇ ਜਾ ਸਕੇ ਹਨ।

ਟੈਲੀਵਿਜਨ ਅਤੇ ਰੇਡੀਓ ਦਾ ਪੂਰਕ – ਸੈੱਲਫੋਨ ਉੱਤੇ ਪਾਪਤ ਐਸ.ਐਮ.ਐਸ ਦੇ ਨਾਲ ਹੀ ਐਮ ਐਮ ਐਸ ਦੀ ਸਹੂਲਤ, ਜਿਥੇ ਲੋਕਾਂ ਨੂੰ ਇਕ ਦੂਜੇ ਨਾਲਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ-ਲਗੀਆਂ ਦੇ ਅਦਾਨ ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉਥੇ ਨਾਲ ਹੀ ਉਨ੍ਹਾਂ ਦੀ ਟੈਲੀਵਿਜਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਤੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ ਨਾਲ ਲੋਕ ਮਕਬੂਲੀਅਤ ਵੀ ਹਾਸਲ ਹੁੰਦੀ ਹੈ।

ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾ-ਜੋਖਾ ਅੱਗੇ ਲਿਖੇ ਅਨੁਸਾਰ ਹੈ-

ਸਮਾਜ ਵਿਰੋਧੀ ਅਨਸਰਾ ਦੇ ਹੱਥਾਂ ਵਿੱਚ – ਸੈਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ।ਸੂਚਨਾ ਦਾ ਤੇਜ, ਨਿੱਜੀ, ਸਰਲ ਤੇ ਸੋਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ, ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜਿਆ ਜਾਂਦਾ ਹੈ। ਅੱਜ ਕਲ੍ਹ ਕੋਈ ਵੀ ਵੱਡਾ ਜੁਰਮ, ਚੋਰੀ, ਡਾਕਾ, ਅਗਵਾਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹੀ ਹੁੰਦੀ।

ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ – ਨੌਜਵਾਨ ਮੁੰਡੇ-ਕੁੜੀਆਂ, ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਇਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸ਼ਕਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਹੀ ਕਰ ਰਹੇ ਹਨ। ਬਾਲਗ ਤੇ ਨਾਬਾਲਗ ਮੁੰਡੇ ਕੁੜੀਆਂ ਵੱਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ। ਪਿੱਛੇ ਜਿਹੇ ਅਮਰੀਕਾ ਵਿੱਚ ਹੋਏ ਇਕ ਸਰਵੇਖਣ ਅਨੁਸਾਰ ਉਥੇ 23% ਪ੍ਰਾਇਮਰੀ, 53% ਮਿਡਲ ਅਤੇ 72% ਹਾਈ ਸਕੂਲਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਦੇ ਹੱਥ ਵਿੱਚ ਸੈੱਲਫੋਨ ਹਨ ਅਤੇ ਉਨ੍ਹਾਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਨੂੰ ਸਕੂਲਟਾਈਮ ਵਿਚ ਸੈੱਲਫੋਨ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਤੇ ਹਾਈ ਸਕੂਲਾਂ ਤੱਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ। ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕਲਾਂ ਵਿਚ ਪੜ੍ਹਦੇ ਨਾਬਾਲਗ ਬੱਚਿਆਂ ਦੇ ਹੱਥਾਂ ਵਿੱਚ ਬਹੁ-ਮੰਤਵੀ ਸੈੱਲਫੋਨ ਦੇਖੇ ਜਾਂਦੇ ਹਨ ਪਰ ਇਹ ਠੀਕ ਨਹੀਂ ਇਨ੍ਹਾਂ ਰਾਹੀਂ ਨਾ-ਬਾਲਗਾਂ ਵਿਚ ਅਸ਼ਲੀਲ ਸਮੱਗਰੀ ਦੇ ਅਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ ।ਪਿੱਛੇ ਜਿਹੇ ਦਿੱਲੀ ਵਿਚ ਇਕ ਨਾਬਾਲਗ ਮੁੰਡੇ ਦੁਆਰਾ ਆਪਣੀ ਜਮਾਤਣ ਕੁੜੀ ਨਾਲ ਆਪਣੇ ਅਸ਼ਲੀਲ ਸੰਬੰਧਾਂ ਦੀ ਜੋ ਐਮ ਐਮ ਐਸ ਆਪਣੇ ਹੋਰਨਾਂ ਜਮਾਤੀਆਂ ਤੇ ਮਿੱਤਰਾਂ ਵੱਲ ਭੇਜੀ ਗਈ ਸੀ, ਤੋਂ ਇਸ ਸਮੱਸਿਆ ਦੀ ਗੰਭੀਰਤਾ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਇਸ ਪਿਛੋਂ ਸਾਡੇ ਦੇਸ਼ ਵਿੱਚ ਬਹੁਤ ਸਾਰੇ ਸਕੂਲਾਂ ਵਿਚ ਸੈੱਲਫੋਨ ਦੀ ਵਰਤੋਂ ਉਤੇ ਪਾਬੰਦੀ ਲਾ ਦਿੱਤੀ ਹੈ। ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐਮ.ਐਮ.ਐਸ.ਦੀ ਲਚਰਤਾ ਭਰੀਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ। ਕਈ ਵਾਰ ਦਫ਼ਤਰਾਂ ਵਿਚ ਕੰਮ ਕਰਦੇ ਇਸਤਰੀ ਮਰਦ ਸਹਿਕਰਮੀਆਂ ਵਿਚਕਾਰ ਵੀ ਸੈੱਲ ਕੈਮਰਿਆਂ ਰਾਹੀਂ ਫੋਟੋਆਂ ਖਿਚਣ ਤੇ ਅਨੈਤਿਕ ਤੇ ਨੰਗੇਜਵਾਦੀ ਦੀ ਐਮ ਐਮ.ਐਸ ਭੇਜਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕਈ ਵਾਰੀ ਭੋਲੀਆਂ-ਭਾਲੀਆਂ ਨੌਕਰੀ ਪੇਸ਼ਾ ਕੁੜੀਆਂ ਨੂੰ ਜਿਲਤ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿਹਤ ਲਈ ਹਾਨੀਕਾਰਕ – ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ। ਸੈੱਲਫੋਨ ਦੇ ਹੈੱਡ-ਸੈਂਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ) ਵਿਚੋਂ ਨਿਕਲਦੀ ਰੇਡੀਓ ਕਿਉਂਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉਤੇ ਪੈਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਰੇਜ਼ (ਦਿਮਾਗ ਦਾਨਾਕਾਰਾ ਹੋਣਾ) ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਕਿ ਹੈਂਡਸੈੱਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ।

ਪੈਸੇ ਬਟੋਰ ਕੰਪਨੀਆਂ ਦੀ ਲੁੱਟ – ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨ੍ਹਾਂ ਦੀ ਵਰਤੋਂ ਉਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉਪਰਲੇ ਤਬਕੇ ਉਪਰ ਕੋਈ ਅਸਰ ਨਹੀਂ ਪੈਂਦਾ, ਪਰੰਤ ਹੇਠਲੀ ਮੱਧ ਸ਼੍ਰੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ।ਜਿਥੇ ਹੈੱਡ-ਸੈਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਤੇ ਬਹੁਮੰਤਵੀ ਮਾਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈੱਡ-ਸੈਟਾ ਦੀ ਥਾਂ ਨਵੇਂ ਮਾਡਲ ਖਰੀਦਣ ਲਈ ਉਕਸਾ ਰਹੀਆਂ ਹਨ, ਉਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੀਆਂ ਰਿੰਗ ਟੋਨਾਂ ਬਣਾ ਕੇ, ਐਸ.ਐਮ.ਐਸ. ਤੇ ਐਮ.ਐਮ.ਐਸ ਰਾਹੀਂ ਲੱਚਰ ਤੇ ਅਭੱਦਰ ਲਤੀਫੋ, ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਉ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ।ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਪਟ ਜਾਲ ਲੋਕਾਂ ਨੂੰ ਦਿਨੋ ਦਿਨ ਕੰਗਾਲ ਤੇ ਕਰਜਾਈ ਬਣਾ ਰਿਹਾ ਹੈ ।ਕਈ ਐਸ.ਐਮ.ਐਸ ਤਾਂ ਇਕ ਪ੍ਰਕਾਰ ਦਾ ਜੂਆ ਖਿਡਾਉਣ ਲਈ ਹੀ ਹੁੰਦੇ ਹਨ।

ਵਾਤਾਵਰਨ ਵਿਚ ਖ਼ਲਲ – ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭਾ ਸੰਗਤ, ਕਲਾਸ, ਸਮਾਗਮ ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵਜਦੀ ਹੈ, ਤਾਂ ਸਭ ਦਾ ਧਿਆਨ ਉਚਾਟ ਹੋ ਜਾਂਦਾ ਹੈ। ਕਈ ਵਾਰੀ ਤਾਂ ਇਹ ਘੰਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿੱਚ ਬੜੀਆਂ ਅਭੱਦਰ, ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ। ਕਈ ਵਾਰੀ ਸੰਚਾਰ ਸੇਵਾ ਕੰਪਨੀਆਂ ਤੇ ਹੋਰ ਵਪਾਰਕ ਕੰਪਨੀਆਂ ਵੇਲੇ ਕੁਵੇਲੇ ਜਾਂ ਰਾਹੀਂ ਸੁੱਤਿਆਂ ਵੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਾਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗੈਰ ਕਾਨੂੰਨੀ ਹੈ।

ਦੁਰਘਟਨਾਵਾਂ ਦਾ ਖ਼ਤਰਾ – ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ ।ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉਤੇ ਜਾਂਦਿਆਂ ਸੈੱਲਫੋਨ ਮੋਢੇ ਉਤੇ ਰੱਖ ਕੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ। ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ |ਕਈ ਵਾਰੀ ਤਾਂ ਅਜਿਹਾ ਆਦਮੀ ਪਿਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ। ਇਹ ਮੂਰਖਤਾ ਭਰੀ ਗੈਰ ਜਿੰਮੇਵਾਰੀ ਵੀ ਹੈ ਤੇ ਗੈਰ ਕਾਨੂੰਨੀ ਵੀ।

ਲੋਕ ਪ੍ਰਿਯਤਾ – ਬੇਸ਼ੱਕ ਉਪਰ ਅਸੀਂ ਸੈੱਲਫੋਨ ਦੇ ਫਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ।

ਸਾਰ ਅੰਸ਼ – ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ । ਸਾਨੂੰ ਇਸ ਸਰਬ-ਵਿਆਪੀ ਹੋ ਰੇਹ ਲਾਮਿਸਾਲ ਯੰਤਰ ਦੀ ਸੂਝ ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ ਕੁੜੀਆਂ ਦੇ ਹੱਥਾਂ ਵਿਚ ਇਸ ਨਹੀਂ ਦੇਣਾ ਚਾਹੀਦਾ| ਸਕੂਲਾਂ ਵਿਚ ਇਸਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ । ਕਾਲਜਾਂ ਵਿਚ ਮੁੰਡੇ ਕੁੜੀਆਂ ਨੂੰ ਵਿਹਲੇ ਸਮੇਂ ਵਿਚ ਸਿਰਫ਼ ਸੂਚਨਾਂ ਸੰਚਾਰ ਵਾਲੇ ਸਧਾਰਨ ਸੈੱਲਫੋਨ ਵਰਤਣ ਦੀ ਆਗਿਆ ਦੇਣੀ ਚਾਹੀਦੀ ਹੈ। ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ ਬਟੋਰੁ ਕਪਟ ਜਾਲ ਤੋਂ ਵੀ ਖਤਰਨਾਕ ਰਹਿਣਾ ਚਾਹੀਦਾ ਹੈ । ਸਾਨੂੰ ਇਸਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿੱਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ, ਤਾਂ ਈਅਰ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ।ਨਾਲ ਹੀ ਸਭਾ ਸੁਸਾਇਟੀ ਕਰ ਦੇਣੀ ਚਾਹੀਦੀ ਹੈ। ਜਾਂ ਕਿਸੇ ਸਮਾਗਮ ਵਿਚ ਸ਼ਮੂਲੀਅਤ ਸਮੇਂ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਰਿਗ ਟੋਨ ਬੰਦ

Related posts:

' data-src=

About gyaniq

Leave a reply cancel reply.

Your email address will not be published. Required fields are marked *

This site uses Akismet to reduce spam. Learn how your comment data is processed .

Latest Posts

English-Essay-Gyan-Iq

Popular post

mobile phone di varto essay in punjabi

  • The advantages and disadvantages of living in a flat. IELTS Writing 7-8 + 9 Band Sample Task.
  • Keeping pets in a flat. IELTS Writing 7-8 + 9 Band Sample Task 2 Essay Topic for students.
  • If you were asked to choose between a dog and a cat for a pet, which would you choose and why?
  • Why it is sometimes better not to tell the truth. IELTS Writing 7-8 + 9 Band Sample Task 2 Essay Topic for students.
  • Is shopping still popular? IELTS Writing 7-8 + 9 Band Sample Task 2 Essay Topic for students.
  • 1st in the World
  • Children Story
  • Creative Writing
  • Do you know
  • English Article
  • English Essay
  • English Idioms
  • English Paragraph
  • English Speech
  • English Story
  • Hindi Essay
  • Hindi Letter Writing
  • Hindi Paragraph
  • Hindi Speech
  • Hindi Stories
  • Meaning of idioms
  • Moral Value Story
  • Poem Summery
  • Precis Writing
  • Punjabi Letters
  • Punjabi Stories
  • Script Writing
  • Short Story
  • Story for Kids
  • Uncategorized
  • हिंदी कहानियां
  • ਪੰਜਾਬੀ ਨਿਬੰਧ
  • ਪੰਜਾਬੀ ਪੱਤਰ

Useful Tags

Punjabi Essay, Paragraph on “ਕੰਪਿਊਟਰ ਦੇ ਲਾਭ ਅਤੇ ਹਾਣੀਆਂ” “Computer De Labh Ate Haniya” Best Punjabi Lekh-Nibandh for Class 6, 7, 8, 9, 10 Students.

ਕੰਪਿਊਟਰ ਦੇ ਲਾਭ ਅਤੇ ਹਾਣੀਆਂ .

Computer De Labh Ate Haniya

ਭੂਮਿਕਾ — ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ਹੈ।ਲਗਾਤਾਰ ਅੱਗੇ ਵੱਧਣ ਦੀ ਸੱਧਰ ਨਾਲ ਮਨੁੱਖ ਨੇ ਕਾਢਾਂ ਕੱਢੀਆਂ ਤਾਂ ਕਿ ਉਹਨਾਂ ਦੀ ਮਦਦ ਨਾਲ ਉਹ ਆਪਣੀਆਂ ਬਾਹਾਂ ਨਾਲ ਹੀ ਹਜ਼ਾਰਾਂ ਬਾਹਾਂ ਦਾ ਕੰਮ ਲੈ ਸਕੇ। ਉਹ ਆਪਣੇ ਕੰਮਾਂ ਨੂੰ ਹੋਰ ਵਧੇਰੇ ਕਾਹਲੀ ਨਾਲ ਪੂਰਾ ਕਰਨ ਦੀ ਲਾਲਸਾ ਕਰਨ ਲੱਗਾ। ਅੰਤ ਉਸ ਦੀ ਇਹ ਸੱਧਰ ਰੋਬੋਟਸ ਅਤੇ ਕੰਪਿਊਟਰ ਦੇ ਰੂਪ ਵਿਚ ਪੂਰੀ ਹੋ ਗਈ।

ਭਾਰਤ ਵਿਚ ਕੰਪਿਊਟਰ- ਭਾਰਤ ਦੇ ਸਦੀਆਂ ਦੇ ਪਿਛੜੇ ਵਿਕਾਸ ਨੂੰ ਪੂਰਾ ਕਰਨ ਲਈ ਅਜਿਹੇ ਯੰਤਰਾਂ ਦੀ ਲੋੜ ਹੈ ਜੋ ਘੱਟ ਲੋਕਾਂ ਦੀ ਸਹਾਇਤਾ ਨਾਲ ਸਾਲਾਂ ਦੀਆਂ ਕਮੀਆਂ ਨੂੰ ਪੂਰਾ ਕਰ ਸਕੇ ਕਿ ਵਾਰ ਰਾਜੀਵ ਗਾਂਧੀ ਨੇ ਆਖਿਆ ਸੀ, “ ਸਾਲਾਂ ਦੀ ਯਾਤਰਾ ਜਿਸ ਤੇਜ ਚਾਲ ਨਾਲ ਕਰਨੀ ਹੋਵੇਗੀ ਅਤੇ ਉਹ ਗਤੀ (ਚਾਲ) ਬਿਨਾਂ ਕੰਪਿਊਟਰ ਦੀ ਸਹਾਇਤਾ ਦੇ ਪ੍ਰਾਪਤ ਨਹੀਂ ਹੋ ਸਕਦੀ। ”

ਇਹੀ ਕਾਰਨ ਹੈ ਕਿ ਅੱਜ ਸਭ ਥਾਂ ਕੰਪਿਊਟਰ ਦਾ ਰੌਲਾ-ਰੱਪਾ ਪਿਆ ਹੋਇਆ ਹੈ।ਟੀ. ਵੀ. ਰੇਡਿਓ, ਅਖ਼ਬਾਰਾਂ ਆਦਿ ਮੀਡੀਆ ਸਾਧਨਾਂ ਨੂੰ ਕੰਪਿਊਟਰ ਦੇ ਮਹੱਤਵ ਨੂੰ ਦੱਸਣ ਦਾ ਸਾਧਨ ਬਣਾਈ ਜਾ ਰਿਹਾ ਹੈ।ਦੇਸ ਵਿਚ ਹਰ ਛੋਟੇ-ਵੱਡੇ ਸ਼ਹਿਰ ਵਿਚ ਹਰ ਪੱਧਰ ਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਖੁੱਲ੍ਹੇ ਹੋਏ ਹਨ।ਬੈਂਕਾਂ, ਰੇਲਵੇ, ਹਵਾਈ ਆਰਖਸ਼ਣਾਂ ਆਦਿ ਵਿਚ ਵੀ ਕੰਮ ਨੂੰ ਜਲਦੀ ਨਜਿੱਠਣ ਲਈ ਕੰਪਿਊਟਰਾਂ ਦੀ ਸਹਾਇਤਾ ਲੈ ਕੇ ਲੋਕਾਂ ਦੇ ਸਮੇਂ ਨੂੰ ਬਚਾਇਆ ਜਾ ਰਿਹਾ ਹੈ।

ਕੰਪਿਊਟਰ ਦਾ ਮਹੱਤਵ — ਅੱਜ ਹਰੇਕ ਵੱਡੇ ਧੰਦੇ, ਤਕਨੀਕੀ ਸੰਸਥਾਨ, ਵੱਡੇ-ਵੱਡੇ ਪੰਨਿਆਂ ਦੀ ਗਿਣਤੀ, ਸਮੂਹ ਰੂਪ ਵਿਚ ਵੱਡੇ-ਵੱਡੇ ਉਤਪਾਦਕਾਂ ਦਾ ਲੇਖਾ-ਜੋਖਾ, ਅਗਾਮੀ ਉਤਪਾਦਨ ਦਾ ਅਨੁਮਾਨ, ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਪ੍ਰੀਖਿਆ, ਪ੍ਰੀਖਿਆ ਫਲਾਂ ਦੀ ਵਿਸ਼ਾਲ ਗਿਣਤੀ, ਵਰਗੀਕਰਨ, ਜੋੜ ਘਟਾਓ, ਭਾਗ, ਪੁਲਾੜ ਯਾਤਰਾ, ਮੌਸਮ ਸੰਬੰਧੀ ਜਾਣਕਾਰੀ, ਭਵਿੱਖਬਾਣੀਆਂ, ਧੰਦੇ, ਡਾਕਟਰੀ ਅਤੇ ਅਖ਼ਬਾਰੀ ਦੁਨੀਆਂ ਵਿਚ ਅੱਜ ਕੰਪਿਊਟਰ ਪ੍ਰਣਾਲੀ ਦੀ ਸਭ ਤੋਂ ਵੱਧ ਲਾਭਦਾਇਕ ਅਤੇ ਗਲਤੀ-ਰਹਿਤ ਜਾਣਕਾਰੀ ਹੈ।ਅੱਜ ਅਟੋਮੋਬਾਈਲ ਇੰਡਸਟ੍ਰੀਜ਼ ਇਲਾਜ ਦੇ ਖੇਤਰ, ਮੌਸਮ ਦੀਆਂ ਅਗਲੀਆਂ ਸੂਚਨਾਵਾਂ ਦੇ ਸਹੀ ਸੰਗ੍ਰਹਿ ਵਿਚ ਕੰਪਿਊਟਰ ਬੇਜੋੜ ਹੈ। ਕੰਪਿਊਟਰ ਕਾਰਨ ਹਰੇਕ ਖੇਤਰ ਵਿਚ ਵਿਕਾਸ ਦੀ ਗਤੀ ਦਸ ਗੁਣਾ ਤੋਂ ਲੈ ਕੇ ਹਜ਼ਾਰ ਗੁਣਾਂ ਵਧ ਸਕੇਗੀ। ਡਿਜ਼ਾਈਨ ਦੇ ਖੇਤਰ ਵਿਚ ਤਾਂ ਕੰਪਿਊਟਰ ਨੇ ਇਕ ਕ੍ਰਾਂਤੀ ਹੀ ਲਿਆ ਦਿੱਤੀ ਹੈ। ਭਵਿੱਖ ਵਿਚ ਕੰਪਿਊਟਰ ਮਨੁੱਖੀ ਵਿਕਾਸ ਦਾ ਅਚੂਕ ਹਥਿਆਰ ਸਿੱਧ ਹੋਵੇਗਾ। ਕੰਪਿਊਟਰ ਕਾਲਪਨਿਕ ਗੱਲਾਂ ਨੂੰ ਸਾਕਾਰ ਬਣਾਉਣ ਦੀ ਸ਼ਕਤੀ ਰੱਖਦਾ ਹੈ।

ਕੰਪਿਊਟਰ ਤੋਂ ਭਾਵ ਅਤੇ ਪ੍ਰਣਾਲੀ — ਕੰਪਿਊਟਰ ਮਨੁੱਖ ਦੁਆਰਾ ਬਣਾਇਆ ਦਿਮਾਗੀ- ਯੰਤਰ ਹੈ ਜੋ ਕਿ ਮਨੁੱਖ ਦੀਆਂ ਅੰਕ ਸੰਬੰਧੀ ਸੂਖਮ ਤੋਂ ਸੂਖਮ ਅਤੇ ਔਖੀਆਂ ਤੋਂ ਔਖੀਆਂ ਗੁੰਝਲਾਂ ਨੂੰ ਆਸਾਨੀ ਨਾਲ ਖੋਲ੍ਹ ਦਿੰਦਾ ਹੈ। ਮਨੁੱਖ ਤੋਂ ਗਿਣਤੀ ਵਿਚ ਗ਼ਲਤੀ ਹੋ ਸਕਦੀ ਹੈ ਪਰ ਕੰਪਿਊਟਰ ਤੋਂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਸ ਯੰਤਰ ਵਿਚ ਜਾਂ ਯੰਤਰ ਸੰਚਾਲਣ ਵਿਚ ਕੋਈ ਕਮੀ ਹੋਵੇ। ਕੰਪਿਊਟਰ ਦਾ ਆਧਾਰ ਆਇਤਾਕਾਰ ‘ ਗਣਕ ਪਟਲ ‘ ਹੈ ਜਿਸ ਦਾ ਨਿਰਮਾਣ ਅੱਜ ਤੋਂ ਲਗਭਗ ਚਾਰ ਸਦੀਆਂ ਸਾਲ ਪਹਿਲਾਂ ਹੋਇਆ। ਅਬਾਕਸ ਨੇ ਸਭ ਤੋਂ ਪਹਿਲਾਂ ਸੰਨ 1642 ਈ. ਵਿਚ ਕੰਪਿਊਟਰ ਦੀ ਰੂਪ-ਰੇਖਾ ਤਿਆਰ ਕੀਤੀ।ਸੰਨ 1671 ਈ. ਵਿਚ ਜਰਮਨ ਗਣਿਤ ਗੋਰਟਫਾਈਡ ਨੇ ਕੰਪਿਊਟਰ ਨੂੰ ਸਹੀ ਦਿਸ਼ਾ ਦਿੱਤੀ। 19ਵੀਂ ਸਦੀ ਵਿਚ ਬ੍ਰਿਟਿਸ਼ ਗਣਤਿਗ ਚਾਰਲਸ ਬੈਬੇਗ ਨੇ ਸੰਨ 1832 ਈ. ਵਿਚ ਗਣਿਤ-ਗਣਨਾ ਨੂੰ ਸੌਖਾ ਬਣਾਉਣ ਵਾਲਾ ਇਹ ਯੰਤਰ ਤਿਆਰ ਕੀਤਾ। ਅਸਲ ਵਿਚ ਅੱਜ ਦੇ ਜਟਿਲ ਕੰਪਿਊਟਰ ਦੇ ਨਿਰਮਾਣ ਦਾ ਸਿਹਰਾ ਅਮੇਰਿਕਾ ਦੇ ਹਾਵਰਡ ਏਕਨ ਨੂੰ ਜਾਂਦਾ ਹੈ। ਕੰਪਿਊਟਰ ਜਗਤ ਵਿਚ ਨਿੱਤ-ਨਿੱਤ ਨਵੇਂ ਸੁਧਾਰ ਹੋ ਰਹੇ ਹਨ।

ਕੰਪਿਊਟਰ ਦੇ ਮੁੱਖ ਪੰਜ ਅੰਗ ਹਨ —

1 .ਇਨਪੁਟ ਡਿਵਾਈਸ ਜਾਂ ਅੰਤਰਿਕ-ਯੰਤਰ

2 .ਮੈਮੋਰੀ ਯੂਨਿਟ ਜਾਂ ਯਾਦ ਯੰਤਰ

3 .ਕੰਟਰੋਲ ਯੂਨਿਟ ਜਾਂ ਨਿਯੰਤਰਨ ਯੰਤਰ

  • ਅੰਕ ਗਣਿਤ ਯੂਨਿਟ
  • ਆਊਟ ਪੁਟ ਡਿਵਾਈਸ ਜਾਂ ਬਾਹਰੀ ਯੰਤਰ।

ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿਚ ਅਲੱਗ ਭਾਸ਼ਾ ਅਤੇ ਸੰਕੇਤ ਭਰੇ ਜਾਂਦੇ ਹਨ।ਇਸ ਵਿਚ ਹਿੰਦੀ ਜਾਂ ਅੰਗਰੇਜ਼ੀ ਜਾਂ ਹੋਰ ਕਿਸੇ ਵੀ ਭਾਸ਼ਾ ਦੀ ਵਰਨਮਾਲਾ ਜਾਂ ਅੱਖਰ ਨਹੀਂ ਹੁੰਦੇ। ਇਸ ਲਈ ਸਾਰੀਆਂ ਸੂਚਨਾਵਾਂ ਨੂੰ ਪਹਿਲਾਂ ਕੰਪਿਊਟਰ ਭਾਸ਼ਾ ਵਿਚ ਬਦਲਿਆ ਜਾਂਦਾ ਹੈ। ਇਹ ਜਾਣਕਾਰੀ ਬਿੱਟਸ ਵਿਚ ਬਦਲ ਜਾਂਦੀ ਹੈ।ਅੰਤ ਵਿਚ ਨਤੀਜਾ ਕੰਪਿਊਟਰ ਟਰਮੀਨਲ ਤੇ ਛਪ ਕੇ ਬਾਹਰ ਆ ਜਾਂਦਾ ਹੈ।

ਸਾਰਾਂਸ਼ — ਆਧੁਨਿਕ ਯੁੱਗ ਵਿਚ ਕੰਪਿਊਟਰ ਨੇ ਵਿਗਿਆਨਕ ਖੇਤਰ ਵਿਚ ਸਥਾਨ ਪ੍ਰਾਪਤ ਕਰ ਲਿਆ ਹੈ। ਜੇਕਰ ਇਸ ਨੂੰ ਸਹੀ, ਹੱਥਾਂ ਅਤੇ ਦਿਮਾਗ਼ੀ ਸੰਚਾਲਨ ਵਿਚ ਰੱਖਿਆ ਜਾਵੇ ਤਾਂ ਇਹ ਲਗਾਤਾਰ ਬਿਨਾਂ ਰੋਕ-ਟੋਕ ਇਕ ਹੀ ਚਾਲ ਨਾਲ ਕੰਮ ਕਰਕੇ ਮਨੁੱਖੀ ਦਿਮਾਗ਼ ਦੀਆਂ ਉਣਤਾਈਆਂ ਨੂੰ ਵੀ ਦੂਰ ਕਰ ਸਕਦਾ ਹੈ। ਮਨੁੱਖ ਦੇ ਦਿਮਾਗ਼ ਨੂੰ ਮਾਤ ਪਾ ਦੇਣ ਨਾਲ ਕੰਪਿਊਟਰ ਦੀ ਉਪਯੋਗਿਤਾ ਹੀ ਉਸ ਦੇ ਹਰਮਨ ਪਿਆਰੇ ਹੋਣ ਦੀ ਮਹਾਨਤਾ ਦਾ ਕਾਰਨ ਹੈ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ

In this article, we are providing information about Mobile Phone in Punjabi. Short Essay on Mobile Phone in Punjabi Language. ਮੋਬਾਇਲ ਫ਼ੋਨ ਤੇ ਲੇਖ, Mobile Phone Paragraph, Speech in Punjabi.

Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ

ਸਾਡੇ ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਦਾ ਬਹੁਤ ਹੀ ਮਹੱਤਵ ਵਧ ਗਿਆ ਹੈ। ਇਸੇ ਲਈ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਵੀ ਕਿਹਾ ਜਾਂਦਾ ਹੈ। ਵਿਗਿਆਨਕ ਖੋਜਾਂ ਨੇ ਸੰਚਾਰ ਦੇ ਜਿਹੜੇ ਸਾਧਨ ਈਜਾਦ ਕੀਤੇ ਹਨ ਉਨ੍ਹਾਂ ਵਿੱਚ ਮੋਬਾਇਲ ਫ਼ੋਨ ਇੱਕ ਬਹੁਤ ਹੀ ਮਹੱਤਵਪੂਰਨ ਕਾਢ ਹੈ। ਡੱਬੀ ਵਰਗਾ ਛੋਟਾ ਜਿਹਾ ਇਹ ਯੰਤਰ ਸੰਚਾਰ ਦਾ ਸੁਖਾਲਾ ਸਾਧਨ ਹੈ। ਭਾਰਤ ਵਿੱਚ ਮੋਬਾਇਲ ਫ਼ੋਨਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਪਨੀਆਂ ਮੋਬਾਇਲ ਸੇਵਾਵਾਂ ਦੇ ਰਹੀਆਂ ਹਨ। ਅਜੋਕੇ ਸਮੇਂ ਵਿੱਚ ਹਰ ਮਨੁੱਖ ਆਪਣੇ ਕੋਲ ਮੋਬਾਇਲ ਰੱਖਣ ਨੂੰ ਪਹਿਲ ਦਿੰਦਾ ਹੈ। ਜਿੱਥੇ ਪਹਿਲਾਂ ਮੋਬਾਇਲ ਕੇਵਲ ਗੱਲਬਾਤ ਕਰਨ ਦੇ ਕੰਮ ਆਉਂਦਾ ਸੀ ਉੱਥੇ ਅੱਜ-ਕੱਲ੍ਹ ਇਸ ਤਰ੍ਹਾਂ ਦੇ ਮੋਬਾਇਲ ਫ਼ੋਨ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰ ਵਾਲੀਆਂ ਲਗਪਗ ਸਾਰੀਆਂ ਹੀ ਸਹੂਲਤਾਂ ਪ੍ਰਾਪਤ ਹਨ। ਅੱਜ ਸੈਂਕੜਿਆਂ ਤੋਂ ਲੈ ਕੇ ਲੱਖਾਂ ਦੀ ਕੀਮਤ ਦੇ ਮੋਬਾਇਲ ਸੈਂਟ ਮਿਲ ਰਹੇ ਹਨ। ਅੱਜ ਮੋਬਾਇਲ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਇਸ ਦੇ ਲਾਭਾਂ ਦੀ ਸੂਚੀ ਭਾਵੇਂ ਬਹੁਤ ਲੰਬੀ ਹੈ ਪਰ ਇਸ ਦੀ ਦੁਰਵਰਤੋਂ ਦੀਆਂ ਕਹਾਣੀਆਂ ਨੂੰ ਵੀ ਰੋਜ਼ ਅਸੀਂ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਦੀਆਂ ਸੁਰਖੀਆਂ ਬਣਦੀਆਂ ਵੇਖਦੇ ਹਾਂ। ਵਧੇਰੇ ਨੌਜਵਾਨਾਂ ਵੱਲੋਂ ਇਸ ਦੀ ਗ਼ੈਰ-ਜ਼ਰੂਰੀ ਵਰਤੋਂ ਤੋਂ ਅਸੀਂ ਸਾਰੇ ਜਾਣੂ ਹਾਂ। ਇਹੋ ਮੋਬਾਇਲ ਕਈ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਇੰਜ ਮੋਬਾਇਲ ਦੀ ਵਰਤੋਂ ਨੇ ਜਿੱਥੇ ਸਾਡੇ ਜੀਵਨ ਵਿੱਚ ਹਾਂ ਮੁਖੀ ਉਸਾਰੂ ਭੂਮਿਕਾ ਨਿਭਾਈ ਹੈ, ਉੱਥੇ ਇਸ ਦੀ ਦੁਰਵਰਤੋਂ ਰੋਕਣ ਲਈ ਵੀ ਹੰਭਲਾ ਮਾਰਨ ਦੀ ਲੋੜ ਹੈ। ਅਜਿਹੇ ਕਰਕੇ ਹੀ ਅਸੀਂ ਵਿਗਿਆਨ ਦੀ ਇਸ ਕਾਢ ਨੂੰ ਸਮਾਜ ਲਈ ਇੱਕ ਵਰਦਾਨ ਸਵੀਕਾਰ ਕਰ ਸਕਾਂਗੇ।

Punjabi Essay list

ध्यान दें – प्रिय दर्शकों Essay on Mobile Phone in Punjabi आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Nojawana Vich Vadh Rahi Nashiya Di Varto "ਮੇਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ " Punjabi Essay, Paragraph for Class 8, 9, 10, 11 and 12 Students.

ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ  nojawana vich vadh rahi nashiya di varto.

mobile phone di varto essay in punjabi

ਭੂਮਿਕਾ

ਹਰ ਦੇਸ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਨ੍ਹਾਂ ਨੌਜਵਾਨਾਂ ਨੇ ਹੀ ਆਉਣ ਵਾਲੇ ਸਮੇਂ ਵਿੱਚ ਦੇਸ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸੇ ਸਦਕਾ ਹੀ ਕਿਸੇ ਵੀ ਦੇਸ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਭਾਰ ਨੌਜਵਾਨਾਂ ਦੇ ਮੋਢਿਆਂ 'ਤੇ ਵਧੇਰੇ ਹੁੰਦਾ ਹੈ।ਪਰ ਅਸੀਂ ਵੇਖਦੇ ਹਾਂ ਕਿ ਭਾਰਤ ਵਿਚਲੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਇੱਕ ਮੁੱਖ ਸਮੱਸਿਆ ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ ਹੈ। ਪਿਛਲੇ ਕੁਝ ਸਾਲਾਂ ਵਿੱਚ ਨੌਜਵਾਨਾਂ ਵਿੱਚ ਇਹ ਰੁਝਾਨ ਜਿਸ ਤੇਜ਼ੀ ਨਾਲ ਵਧਿਆ ਹੈ ਉਸ ਸੰਬੰਧੀ ਹਰ ਇੱਕ ਨੂੰ ਫ਼ਿਕਰਮੰਦ ਹੋਣ ਦੀ ਲੋੜ ਹੈ।

ਨਸ਼ਿਆਂ ਦੇ ਕਾਰਨ

ਹਰ ਸਮੱਸਿਆ ਦੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦੇ ਹਨ।ਕੁਝ ਸਾਲ ਪਹਿਲਾਂ ਤੱਕ ਸਕੂਲਾਂ, ਕਾਲਜਾਂ ਜਾਂ ਦੂਸਰੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪਰ ਹੁਣ ਛੋਟੀ ਉਮਰ ਦੇ ਬੱਚੇ ਤੇ ਲੜਕੀਆਂ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਨਸ਼ੇ ਵਰਤਣ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਤੇ ਟੀ.ਵੀ. ਦੀਆਂ ਸੁਰਖੀਆਂ ਬਣ ਰਹੀਆਂ ਹਨ।ਅਸਲ ਵਿੱਚ ਨਸ਼ਿਆਂ ਦਾ ਇਹ ਮੁਢਲਾ ਰੁਝਾਨ ਹਿੱਪੀ ਸੱਭਿਆਚਾਰ ਤੇ ਪੱਛਮੀ ਸੱਭਿਆਚਾਰ ਦੀ ਦੇਣ ਹੈ।ਭਾਵੇਂ ਭਾਰਤ ਵਿੱਚ ਪਹਿਲਾਂ ਵੀ ਭੰਗ, ਅਫ਼ੀਮ, ਸ਼ਰਾਬ, ਗਾਂਜਾ, ਪੋਸਤ, ਸਿਗਰਟ ਤੇ ਸੁਲਫਾ ਆਦਿ ਪ੍ਰਚਲਤ ਸਨ, ਪਰ ਹੁਣ ਤਾਂ ਨਵੀਂ-ਨਵੀਂ ਕਿਸਮਾਂ ਦੇ ਨਸ਼ਿਆਂ ਨੇ ਸਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਨੌਜਵਾਨਾ ਤੇ ਸੰਗਤ ਦਾ ਪ੍ਰਭਾਵ

ਕੁਝ ਸਾਲ ਪਹਿਲਾਂ ਅਸੀਂ ਵੇਖਦੇ ਸਾਂ ਕਿ ਅਮੀਰ ਘਰਾਂ ਦੇ ਵਿਗੜੇ ਹੋਏ ਮੁੰਡੇ ਇੱਕ ਫ਼ੈਸ਼ਨ ਵਜੋਂ ਨਸ਼ਿਆਂ ਦੀ ਵਰਤੋਂ ਕਰਦੇ ਸਨ। ਕਈ ਨੌਜਵਾਨ ਨਿਰਾਸ਼ਾ ਦੀ ਸਥਿਤੀ ਵਿੱਚ ਵੀ ਨਸ਼ੇ ਕਰਦੇ ਸਨ। ਪਰ ਜਦੋਂ ਨੌਜਵਾਨ ਅਜਿਹੀ ਸੰਗਤ ਵਿੱਚ ਪੈ ਜਾਂਦਾ ਹੈ ਜਿੱਥੇ ਨੌਜਵਾਨ ਨਸ਼ੇ ਕਰਦੇ ਹਨ ਤਾਂ ਉਹ ਨਸ਼ਿਆਂ ਦੀ ਵਰਤੋਂ ਵਾਲੀ ਅਜਿਹੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ ਜਿੱਥੋਂ ਚਾਹੁੰਦਿਆਂ ਹੋਇਆਂ ਵੀ ਉਸ ਦਾ ਨਿਕਲਣਾ ਔਖਾ ਹੋ ਜਾਂਦਾ ਹੈ।

ਸਮਾਜ ਵਿੱਚ ਸ਼ਰਾਬ ਦੀ ਵਰਤੋਂ

ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਲਗਪਗ ਹਰ ਤਰ੍ਹਾਂ ਦੇ ਖ਼ੁਸ਼ੀ ਭਰੇ ਸਮਾਗਮਾਂ 'ਤੇ ਸ਼ਰਾਬ ਦੀ ਖੁਲ੍ਹੇ ਆਮ ਵਰਤੋਂ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਘਰਾਂ ਵਿੱਚ ਵੀ ਰੋਜ਼ਾਨਾ ਸ਼ਰਾਬ ਦੀ ਵਰਤੋਂ ਦਾ ਰੁਝਾਨ ਵਧਿਆ ਹੈ। ਇਸ ਵਰਤਾਰੇ ਦਾ ਨੌਜਵਾਨਾਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ। ਵੇਖਾ ਵੇਖੀ ਨੌਜਵਾਨ ਵੀ ਇਸ ਦੀ ਵਰਤੋਂ ਸ਼ਰੇਆਮ ਕਰਨ ਲੱਗੇ ਹਨ। ਇੰਜ ਸ਼ਰਾਬ ਵਰਤਾਉਣ ਨੂੰ ਇੱਕ ਰੁਤਬੇ ਦੀ ਨਿਸ਼ਾਨੀ ਮੰਨਣ ਕਾਰਨ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ।

ਨਸ਼ਿਆਂ ਦੇ ਤਸਕਰਾਂ ਦੀ ਭੂਮਿਕਾ

ਅਸੀਂ ਵੇਖਦੇ ਹਾਂ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਨਸ਼ਿਆਂ ਦੇ ਤਸਕਰ ਬਹੁਤ ਉਤਸ਼ਾਹਿਤ ਕਰਦੇ ਹਨ।ਅੱਜ ਤਰ੍ਹਾਂ-ਤਰ੍ਹਾਂ ਦੇ ਜੋ ਨਸ਼ੇ— ਸਮੈਕ, ਹੈਰੋਇਨ, ਆਈਸ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ। ਇਹ ਅਜਿਹੇ ਨਸ਼ੇ ਹਨ ਜਿਨ੍ਹਾਂ ਦੀ ਇੱਕ ਵਾਰ ਕੀਤੀ ਵਰਤੋਂ ਮਗਰੋਂ ਇਸ ਨੂੰ ਛੱਡਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ।ਨਸ਼ਿਆਂ ਦੇ ਵਪਾਰੀ ਆਪਣੇ ਲਾਭ ਲਈ ਰਾਜਨੀਤਕ ਨੇਤਾਵਾਂ ਤੇ ਪੁਲਿਸ ਨਾਲ ਮਿਲ ਕੇ ਹੀ ਇਨ੍ਹਾਂ ਦਾ ਵਪਾਰ ਕਰਕੇ ਇਸ ਵਿੱਚੋਂ ਮੋਟੀ ਕਮਾਈ ਕਰਦੇ ਹਨ।ਅਸੀਂ ਵੇਖਿਆ ਹੈ ਕਿ ਇਹ ਲੋਕ ਵੱਡੇ ਸ਼ਹਿਰਾਂ ਦੇ ਵੱਡੇ ਹੋਟਲਾਂ ਵਿੱਚ ਇਸ ਸੰਬੰਧੀ ‘ਰੇਵ ਪਾਰਟੀਆਂ ਦਾ ਪ੍ਰਬੰਧ ਵੀ ਕਰਦੇ ਹਨ।

ਨਸ਼ਿਆਂ ਦੀ ਵਰਤੋਂ ਦੇ ਨੁਕਸਾਨ

ਨਸ਼ਿਆਂ ਦੀ ਵਰਤੋਂ ਜਿੱਥੇ ਨੌਜਵਾਨਾਂ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਬਣਾਉਂਦੀ ਹੈ, ਉੱਥੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਨੂੰ ਖ਼ਰੀਦਣ ਲਈ ਚੋਰੀਆਂ, ਡਾਕਿਆਂ ਵਰਗੇ ਕੰਮ ਕਰਦੇ ਹਨ। ਸਰੀਰਕ ਸਿਹਤ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਨੂੰ ਜਦੋਂ ਨਸ਼ੇ ਵਜੋਂ ਵਰਤਿਆ ਜਾਣ ਲੱਗਦਾ ਹੈ ਤਾਂ ਸਰੀਰਕ ਪੱਖੋਂ ਉਨ੍ਹਾਂ ਨੂੰ ਬਹੁਤ ਹੀ ਨੁਕਸਾਨ ਹੁੰਦਾ ਹੈ ਜਿਸ ਦਾ ਅੰਦਾਜ਼ਾ ਬਹੁਤ ਦੇਰ ਮਗਰੋਂ ਲੱਗਦਾ ਹੈ। ਇਸ ਤਰ੍ਹਾਂ ਇਹ ਸਮੱਸਿਆ ਅੱਗੋਂ ਕਈ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਦੀ ਜੜ੍ਹ ਬਣਦੀ ਹੈ।

ਨਸ਼ਿਆਂ ਦੀ ਰੋਕਥਾਮ

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨਸ਼ਿਆਂ ਦੀ ਪ੍ਰਾਪਤੀ ਸੰਬੰਧੀ ਇਨ੍ਹਾਂ ਦੇ ਵਿਉਪਾਰੀਆਂ ਨੂੰ ਨਕੇਲ ਪਾਉਣ ਲਈ ਸਖ਼ਤ ਕਾਨੂੰਨ ਬਣਾ ਕੇ ਇਨ੍ਹਾਂ 'ਤੇ ਅਮਲ ਕਰੇ। ਇਸੇ ਤਰ੍ਹਾਂ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਕੇ ਉਨ੍ਹਾਂ ਨੂੰ ਚੰਗੇਰਾ ਜੀਵਨ ਗੁਜ਼ਾਰਨ ਲਈ ਉਤਸ਼ਾਹਿਤ ਕੀਤਾ ਜਾਵੇ। ਧਾਰਮਕ ਸੰਸਥਾਵਾਂ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਇਸ ਸਮੱਸਿਆ ਪ੍ਰਤੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਸਾਰੰਸ਼

ਇੰਜ ਅਸੀਂ ਵੇਖਦੇ ਹਾਂ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੀ ਨਿਰੰਤਰ ਵਧ ਰਹੀ ਵਰਤੋਂ ਸਾਡੇ ਸਾਰਿਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਨਾਲ ਅੱਗੋਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਸਰਕਾਰ ਨੂੰ ਸਵੈ-ਸੇਵੀ ਸੰਸਥਾਵਾਂ ਤੇ ਖ਼ੁਦ ਨੌਜਵਾਨਾਂ ਨੂੰ ਆਪ ਅੱਗੇ ਆ ਕੇ ਇਸ ਗੰਭੀਰ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

solution for NCERT Punjabi and Hindi CBSE, History of India, Zafarnama, History of Punjab, Anuchhed and Lekh in Hindi and Punjabi, Hindi and Punjabi suvichar

Lekh in Punjabi on Mobile phone di varto

mobile phone di varto essay in punjabi

ਲੇਖ – ਮੋਬਾਇਲ ਫ਼ੋਨ ਅਤੇ ਇਸ ਦੀ ਵਰਤੋਂ

ਜਾਣ-ਪਛਾਣ : ਵਰਤਮਾਨ ਯੁੱਗ ਵਿੱਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ—ਮੋਬਾਇਲ ਫੋਨ, ਜਿਸ ਨੂੰ ‘ਸੈੱਲਫੋਨ’ ਵੀ ਕਿਹਾ ਜਾਂਦਾ

IMAGES

  1. Essay on mobile phone in Punjabi || ਮੋਬਾਇਲ ਫੋਨ ਲੇਖ ਪੰਜਾਬੀ ਵਿੱਚ

    mobile phone di varto essay in punjabi

  2. @mobile phone

    mobile phone di varto essay in punjabi

  3. 10 lines essay on mobile phone in punjabi/10 lines on mobile phone in punjabi/mobile phone te lekh

    mobile phone di varto essay in punjabi

  4. Essay On Mobile Phone Advantages And Disadvantages In Punjabi

    mobile phone di varto essay in punjabi

  5. Paragraph / Essay on mobile phone in punjabi

    mobile phone di varto essay in punjabi

  6. 10 lines on mobile phone in punjabi |10 lines about mobile in punjabi |essay on mobile in punjabi

    mobile phone di varto essay in punjabi

COMMENTS

  1. Punjabi Essay on "Mobile Phone ate is di Varto", "ਮੋਬਾਈਲ ਫ਼ੋਨ ਅਤੇ ਇਸ ਦੀ

    ਮੋਬਾਈਲ ਫ਼ੋਨ ਅਤੇ ਇਸ ਦੀ ਵਰਤੋਂ . Mobile Phone ate is di Varto ਜਾਣ-ਪਛਾਣ : ਵਰਤਮਾਨ ਯੁੱਗ ਵਿਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ-ਮੋਬਾਈਲ ਫੋਨ ਜਿਸ ਨੂੰ ਸੈੱਲਫੋਨ ਵੀ ਕਿਹਾ ਜਾਂਦਾ ...

  2. Punjabi Essay on "Mobile Phone de Labh te Haniya", "ਸੱਲਫੋਨ ਦੇ ਲਾਭ ਤੇ

    Cell Phone da Yug. ਜਾਂ. ਸੱਲਫੋਨ ਦੀ ਲੋਕ-ਪ੍ਰਿਅਤਾ, ਲਾਭ ਤੇ ਹਾਨੀਆਂ . Mobile Phone de Labh te Haniya. ਸੰਚਾਰ ਦਾ ਹਰਮਨ-ਪਿਆਰਾ ਸਾਧਨ-ਮੋਬਾਈਲ ਫੋਨ, ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿਚ ਸਚਨਾ ...

  3. Punjabi Essay on Mobile Phone de Labh te Haniya- ਮੋਬਾਈਲ ਫੋਨ ਦੇ ਲਾਭ ਤੇ

    Punjabi Essay on Mobile Phone de Labh te Haniya. ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ ਤੇ ਲੇਖ. 21ਵੀਂ ਸਦੀ ਵਿਗਿਆਨ ਦੀ ਸਦੀ ਆਖੀ ਜਾ ਰਹੀ ਹੈ। ਅਜੋਕੇ ਸਮੇਂ ਤੱਕ ਸਾਇੰਸ ਦੀਆਂ ਅਣਗਿਣਤ ਖੋਜਾਂ ਨੇ ...

  4. ਲੇਖ

    September 17, 2021 September 17, 2021 big Essay in Punjabi on Mobile Phone, Lekh in Punjabi, Lekh in Punjabi on Mobile phone di varto, Mobile Phone and it's uses Essay in Punjabi, paragraph in Punjabi, paragraph in Punjabi - Mobile phone

  5. ਮੋਬਾਇਲ ਫੋਨ ਤੇ ਪੰਜਾਬੀ ਲੇਖ

    10 Lines on Mobile Phone in Punjabi (Punjabi essay on phone) 1. ਮੋਬਾਈਲ ਫ਼ੋਨਾਂ ਨੂੰ ਸੈਲੂਲਰ ਫ਼ੋਨ ਜਾਂ ਸੈੱਲਫ਼ੋਨ ਵੀ ਕਿਹਾ ਜਾਂਦਾ ਹੈ।. 2. ਮੋਬਾਈਲ ਆਧੁਨਿਕ ਦੂਰਸੰਚਾਰ ਦਾ ਇੱਕ ਮਹੱਤਵਪੂਰਨ ...

  6. Punjabi Essay, Paragraph on "ਮੋਬਾਇਲ ਫ਼ੋਨ ਦੇ ਫ਼ਾਇਦੇ ਤੇ ਨੁਕਸਾਨ ", "Mobile

    Punjabi Essay, Paragraph on "ਮੋਬਾਇਲ ਫ਼ੋਨ ਦੇ ਫ਼ਾਇਦੇ ਤੇ ਨੁਕਸਾਨ ", "Mobile Phone De Faide Te Nuksaan" for Class 8, 9 ...

  7. Punjabi Essay on "Mobile Phone da Vadhda Rujhan", "ਮੋਬਾਈਲ ਫ਼ੋਨ ਦਾ ਵਧਦਾ

    Punjabi Essay on "Mobile Phone da Vadhda Rujhan", "ਮੋਬਾਈਲ ਫ਼ੋਨ ਦਾ ਵਧਦਾ ਰੁਝਾਨ" Punjabi Paragraph-Lekh-Speech. Punjabi Grammar-March 03, 2022. ਮੋਬਾਈਲ ਫ਼ੋਨ ਦਾ ਵਧਦਾ ਰੁਝਾਨ

  8. ਮੋਬਾਇਲ ਫ਼ੋਨ essay in punjabi

    ਮੋਬਾਇਲ ਫ਼ੋਨ essay in punjabi | mobile phone te lekh punjabi vich| phone di varto @officialm401#mobilephoneessay#phonetelekhFor more you can click the link giv...

  9. dino din vadh rahi mobile di varto punjabi essay in lekh vidyarthian

    So Kyu manda aakhiye jit jamme rajan lekh essay in punjabi https://youtu.be/s5_BRTq2uYMQueries solved in this videodino din vadh rahee mobile dee vartonmobil...

  10. punjabi essay dino din vadh rahi mobile di varto lekh ...

    So Kyu manda aakhiye jit jamme rajan lekh essay in punjabi https://youtu.be/08jI0P87lIsQueries solved in this videodino din vadh rahee mobile dee vartonmobil...

  11. Essay in Punjabi on Mobile Phone Archives

    September 17, 2021 September 17, 2021 big Essay in Punjabi on Mobile Phone, Lekh in Punjabi, Lekh in Punjabi on Mobile phone di varto, Mobile Phone and it's uses Essay in Punjabi, paragraph in Punjabi, paragraph in Punjabi - Mobile phone

  12. Punjabi Essay on "Mobile Phone de Labh te Haniya", "ਮੋਬਾਈਲ ਫੋਨ ਦੇ ਲਾਭ

    Punjabi Essay on "Mobile Phone de Labh te Haniya", "ਮੋਬਾਈਲ ਫੋਨ ਦੇ ਲਾਭ ਤੇ ਹਾਨੀਆਂ" Punjabi Essay, Paragraph, Speech ...

  13. Punjabi Essay, Paragraph on "ਕੰਪਿਊਟਰ ਦੇ ਲਾਭ ਅਤੇ ਹਾਣੀਆਂ" "Computer De

    ਕੰਪਿਊਟਰ ਦੇ ਲਾਭ ਅਤੇ ਹਾਣੀਆਂ Computer De Labh Ate Haniya. ਭੂਮਿਕਾ— ਆਧੁਨਿਕ ਯੁੱਗ ਦੀ ਤੇਜ਼ ਚਾਲ ਦੌੜਦੀ ਜ਼ਿੰਦਗੀ ਵਿਚ ਹਰੇਕ ਵਿਅਕਤੀ ਛੇਤੀ ਤੋਂ ਛੇਤੀ ਆਪਣੀ ਮੰਜ਼ਲ ਨੂੰ ਪ੍ਰਾਪਤ ਕਰ ਲੈਣਾ ਚਾਹੁੰਦਾ ...

  14. Punjabi Essay, Paragraph on "ਮੋਬਾਇਲ ਫ਼ੋਨ ਵਰਦਾਨ ਕਿ ਸ਼ਰਾਪ ", "Mobile Phone

    ਮੋਬਾਇਲ ਫ਼ੋਨ ਵਰਦਾਨ ਕਿ ਸ਼ਰਾਪ . Mobile Phone Vardaan Ki Shrap. ਸਾਡੇ ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਦਾ ਬਹੁਤ ਹੀ ਮਹੱਤਵ ਵਧ ਗਿਆ ਹੈ। ਇਸੇ ਲਈ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਵੀ ਕਿਹਾ ਜਾਂਦਾ ਹੈ ...

  15. paragraph in Punjabi

    September 17, 2021 September 17, 2021 big Essay in Punjabi on Mobile Phone, Lekh in Punjabi, Lekh in Punjabi on Mobile phone di varto, Mobile Phone and it's uses Essay in Punjabi, paragraph in Punjabi, paragraph in Punjabi - Mobile phone

  16. Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ

    Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ. ਸਾਡੇ ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਦਾ ਬਹੁਤ ਹੀ ਮਹੱਤਵ ਵਧ ਗਿਆ ਹੈ। ਇਸੇ ਲਈ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਵੀ ਕਿਹਾ ਜਾਂਦਾ ਹੈ। ਵਿਗਿਆਨਕ ...

  17. Punjabi mobile de varto essay writing in punjabi

    Click here 👆 to get an answer to your question ️ Punjabi mobile de varto essay writing in punjabi. pamjdv3429 pamjdv3429 31.10.2020 CBSE BOARD X Secondary School answered Punjabi mobile de varto essay writing in punjabi See answer Advertisement Advertisement 1150716 1150716

  18. ਮੋਬਾਇਲ ਫੋਨ ਦੇ ਲਾਭ ਤੇ ਹਾਨੀਆਂ

    #essaywritting #punjabiliterature #punjabigk #punjabisongs_#sidhumoosewala #letslearn #punjabilokgeet #punjabgk ਪੰਜਾਬੀ ਸਾਹਿਤ ਪੰਜਾਬੀ ਸੱਭਿਆਚਾਰ ...

  19. Mobile Phone and it's uses Essay in Punjabi

    September 17, 2021 September 17, 2021 big Essay in Punjabi on Mobile Phone, Lekh in Punjabi, Lekh in Punjabi on Mobile phone di varto, Mobile Phone and it's uses Essay in Punjabi, paragraph in Punjabi, paragraph in Punjabi - Mobile phone

  20. Nojawana Vich Vadh Rahi Nashiya Di Varto ...

    Nojawana Vich Vadh Rahi Nashiya Di Varto "ਮੇਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ " Punjabi Essay ...

  21. ਡਿਕਸ਼ਨਰੀ ਦੀ ਵਰਤੋਂ

    ਡਿਕਸ਼ਨਰੀ ਦੀ ਵਰਤੋਂ - ਪੈਰਾ ਰਚਨਾ. August 15, 2021 big Dictionary di varto in Punjabi, Lekh in Punjabi on Dictionary, paira in Punjabi, Paira in Punjabi on Dictionary, paira rachna, Uses of dictionary. ਡਿਕਸ਼ਨਰੀ ਵਿਚ ਕਿਸੇ ਭਾਸ਼ਾ ਦੇ ਸ਼ਬਦਾਂ ਨੂੰ ...

  22. punjabi essay naujawanan vich vadh rahi nashian di varto punjabi lekh

    Class 10 punjabi syllabus term 2 https://youtu.be/s_DbFMAhqfkclass 10 punjabi tu mera pita tu hai mera mata https://youtu.be/uWTjp-VjovAclass 10 punjabi satg...

  23. Lekh in Punjabi on Mobile phone di varto Archives

    September 17, 2021 September 17, 2021 big Essay in Punjabi on Mobile Phone, Lekh in Punjabi, Lekh in Punjabi on Mobile phone di varto, Mobile Phone and it's uses Essay in Punjabi, paragraph in Punjabi, paragraph in Punjabi - Mobile phone